Connect with us

Uncategorized

COVID-19 ਤੋ ਬਚਣ ਦੇ ਤਰੀਕੇ।

Published

on

ਭਾਰਤ ਵਿੱਚ COVID-19 ਦੇ ਹੁਣ ਤੱਕ ਕੁੱਲ 7000 ਤੋ ਵੱਧ ਮਾਮਲੇ ਆ ਚੁਕੇ ਹਨ ਤੇ 11 ਮੌਤਾਂ ਹੋ ਚੁਕਿਆ ਨੇ…

ਸਿਹਤ ਮੰਤਰਾਲੇ ਦੇ ਅੰਕੜਿਆਂ ਅਨੁਸਾਰ ਭਾਰਤ ਵਿੱਚ ਸਰਗਰਮ COVID-19 ਦੇ ਮਾਮਲਿਆਂ ਦੀ ਕੁੱਲ ਗਿਣਤੀ 7,000 ਤੋ ਵੱਧ ਏ..

ਪਿਛਲੇ 24 ਘੰਟਿਆਂ ਦੌਰਾਨ ਭਾਰਤ ਭਰ ਵਿੱਚ 119 ਨਵੇਂ ਮਾਮਲੇ ਸਾਹਮਣੇ ਆਏ ਹਨ, ਜਿਨ੍ਹਾਂ ਵਿੱਚੋਂ ਕੇਰਲ ਸਭ ਤੋਂ ਵੱਧ ਪ੍ਰਭਾਵਿਤ ਹੈ, ਜਿੱਥੇ 80 ਨਵੇਂ COVID-19 ਦੇ ਮਾਮਲੇ ਸਾਹਮਣੇ ਆਏ ਨੇ…

ਆਓ ਤੁਹਾਨੂੰ ਦਸਿੱਏ ਕੀ ਹਨ ਕਰੋਣਾ ਦੇ ਲਛਣ:

  • ਮਰੀਜ਼ ਨੂੰ ਬੁਖ਼ਾਰ
  • ਖ਼ੁਸ਼ਕੀ ਵਾਲੀ ਖਾਂਸੀ
  • ਹਫ਼ਤਾ ਸਾਹ ਲੈਣ ਵਿੱਚ ਮੁਸ਼ਕਿਲ
  • ਸਰੀਰ ਦਾ ਟੁੱਟਣਾ
  • ਚਮੜੀ ‘ਤੇ ਧੱਫੜ

ਤੇ ਹੁਣ ਗੱਲ ਕਰਾਂਗੇ COVID-19 ਦੇ ਬਚਾਵ ਦੀ :

  • ਆਪਣੇ ਹੱਥਾਂ ਨੂੰ ਚੰਗੀ ਤਰ੍ਹਾਂ ਸਾਫ਼ ਰੱਖੋ ਸੈਣੀਟਾਇਜਰ ਦੀ ਵਰਤੋ ਕਰੋ।
  • ਖੰਘਦੇ ਅਤੇ ਛਿੱਕਦੇ ਸਮੇਂ ਆਪਣੇ ਮੂੰਹ ਅਤੇ ਨੱਕ ਨੂੰ ਢੱਕੋ।
  • ਖੰਘ ਅਤੇ ਫਲੂ ਤੋਂ ਪੀੜਤ ਲੋਕਾਂ ਤੋਂ ਦੂਰੀ ਬਣਾਓ।
  • ਅੰਡੇ ਅਤੇ ਮਾਸ ਖਾਣ ਤੋਂ ਪਰਹੇਜ਼ ਕਰੋ।
  • ਅਵਾਰਾ ਜਾਨਵਰਾਂ ਦੇ ਸੰਪਰਕ ਵਿੱਚ ਆਉਣ ਤੋਂ ਬਚੋ।

ਇਨ੍ਹਾ ਗੱਲਾਂ ਨੂੰ ਧਿਆਨ ਵਿੱਚ ਰੱਖ ਕੇ ਅਸੀ COVID-19 ਤੋਂ ਬੱਚ ਸਕਦੇ ਹਾਂ।

Continue Reading