Connect with us

Punjab

ਮੌਸਮ ਦੀ ਮਾਰ ਤੋਂ ਬਾਅਦ ਫ਼ਸਲਾਂ ਨੂੰ ਬਿਮਾਰੀਆਂ ਦੀ ਮਾਰ

Published

on

20 ਦਸੰਬਰ 2023:  ਹੁਣ ਗੱਲ ਕਰ ਲੈਣੇ ਆ ਕਿਸਾਨਾਂ ਦੀ ਮੌਸਮ ਤੋਂ ਬਾਅਦ ਫ਼ਸਲਾਂ ਤੇ ਬਿਮਾਰੀਆਂ ਦੀ ਮਾਰ ਪੈਂਦੀ ਨਜ਼ਰ ਆ ਰਹੀ ਹੈ| ਦੱਸ ਦੇਈਏ ਕਿ ਇਹ ਮਾਮਲਾ ਮਾਛੀਵਾੜਾ ਸਾਹਿਬ ਤੋਂ ਸਾਹਮਣੇ ਆਇਆ ਹੈ, ਜਿੱਥੇ ਹਜ਼ਾਰਾਂ ਏਕੜ ਆਲੂਆਂ ਦੀ ਫ਼ਸਲ ਤਬਾਹ ਹੋ ਗਈ ਕਿਸਾਨਾਂ ਵੱਲੋਂ ਸਾਂਝੀ ਕੀਤੀ ਗਈ ਜਾਣਕਾਰੀ ਅਨੁਸਾਰ ਇਲਾਕੇ ਚ ਤਕਰੀਬਨ 7 ਹਜ਼ਾਰ ਏਕੜ ਚ ਹੋਈ ਆਲੂਆਂ ਦੀ ਕਾਸ਼ਤ ਵਿੱਚੋਂ ਤਕਰੀਬਨ 3 ਹਜ਼ਾਰ ਏਕੜ ਆਲੂਆਂ ਦੀ ਫ਼ਸਲ ਨੂੰ ਲੱਗੀ ਫੰਗਸ ਦੀ ਬਿਮਾਰੀ ਜਿਸ ਦੇ ਚੱਲ ਦੇ ਕਿਸਾਨ ਸਰਕਾਰ ਤੋਂ ਮਦਦ ਦੀ ਗੁਹਾਰ ਲਾਉਂਦੇ ਨਜ਼ਰ ਆ ਰਹੇ ਹਨ|