India
ਕਾਨਪੁਰ ਕਾਂਡ ਮਾਮਲੇ ‘ਚ ਖਤਰਨਾਕ ਅਪਰਾਧੀ ਵਿਕਾਸ ਦੂਬੇ ਗ੍ਰਿਫਤਾਰ

9 ਜੁਲਾਈ – ਕਾਨਪੁਰ ਕਾਂਡ ‘ਚ ਫ਼ਰਾਰ ਚੱਲ ਰਹੇ ਅਤਿ ਲੁੜੀਂਦੇ ਖ਼ਤਰਨਾਕ ਅਪਰਾਧੀ ਵਿਕਾਸ ਦੂਬੇ ਦਾ ਇਕ ਹੋਰ ਕਰੀਬੀ ਸਾਥੀ ਪ੍ਰਭਾਤ ਮਿਸ਼ਰਾ ਨੂੰ ਪੁਲਿਸ ਨੇ ਮੁੱਠਭੇੜ ਵਿਚ ਢੇਰ ਕਰ ਦਿੱਤਾ ਹੈ। ਜਦਕਿ ਇਟਾਵਾ ਵਿਚ ਵਿਕਾਸ ਦੂਬੇ ਦਾ ਇਕ ਹੋਰ ਸਾਥੀ ਰਣਬੀਰ ਸ਼ੁਕਲਾ ਨੂੰ ਵੀ ਮਾਰ ਸੁੱਟਿਆ ਗਿਆ ਹੈ।

ਜਿਸਤੋਂ ਬਾਅਦ ਅਪਰਾਧੀ ਵਿਕਾਸ ਦੂਬੇ ਨੂੰ ਉਜੈਨ ਤੋਂ ਗ੍ਰਿਫਤਾਰ ਕਰੇ ਲਿਆ ਗਿਆ।
Continue Reading