Connect with us

Corona Virus

ਪਟਿਆਲਾ ਦੇ 45 ਸਾਲਾਂ ਵਿਅਕਤੀ ਦੀ ਹੋਈ ਮੌਤ, ਮ੍ਰਿਤਕ ਦੀ ਰਿਪੋਰਟ ਆਈ ਸੀ ਕੋਰੋਨਾ ਪਾਜ਼ੀਟਿਵ

Published

on

ਪਟਿਆਲਾ, 06 ਮਈ: ਪਟਿਆਲਾ ਦੇ ਅਮਨ ਨਗਰ ਦੇ 45 ਸਾਲਾਂ ਵਿਅਕਤੀ ਦੀ ਮੌਤ ਹੋ ਗਈ। ਜਿਸਦੀ ਪੁਸ਼ਟੀ ਮਾਤਾ ਕੁਸ਼ਲਿਆ ਹਸਪਤਾਲ ਦੇ ਡਾਕਟਰਾਂ ਨੇ ਕੀਤੀ ਹੈ। ਮ੍ਰਿਤਕ ਦਾ ਕੋਰੋਨਾ ਟੈਸਟ ਪਾਜ਼ੀਟਿਵ ਪਾਇਆ ਗਿਆ ਸੀ, ਜਿਸ ਤੋਂ ਬਾਅਦ ਅਮਨ ਨਗਰ ਵਿੱਚ ਦੇਹਸ਼ਤ ਦਾ ਮਹੌਲ ਹੈ। ਸਿਹਤ ਵਿਭਾਗ ਵੱਲੋਂ ਅਮਨ ਨਗਰ ਦਾ ਪੂਰਾ ਖੇਤਰ ਸਿਲ ਕਰ ਦਿੱਤਾ ਗਿਆ ਹੈ।

Continue Reading
Click to comment

Leave a Reply

Your email address will not be published. Required fields are marked *