National ਦਿੱਲੀ LG ਨੇ ਹਿਮਾਚਲ ‘ਡਿਜ਼ਾਸਟਰ ਰਿਲੀਫ ਫੰਡ’ ਲਈ 10 ਕਰੋੜ ਰੁਪਏ ਕੀਤੇ ਮਨਜ਼ੂਰ Published 2 years ago on October 1, 2023 By admin 1ਅਕਤੂਬਰ 2023: ਦਿੱਲੀ ਦੇ ਉਪ ਰਾਜਪਾਲ ਵੀਕੇ ਸਕਸੈਨਾ ਨੇ 30 ਸਤੰਬਰ ਨੂੰ LG/CM ਰਾਹਤ ਫੰਡ ਤੋਂ ਹਿਮਾਚਲ ਪ੍ਰਦੇਸ਼ ‘ਡਿਜ਼ਾਸਟਰ ਰਿਲੀਫ ਫੰਡ 2023’ ਨੂੰ 10 ਕਰੋੜ ਰੁਪਏ ਦਾਨ ਕਰਨ ਦੇ ਫੈਸਲੇ ਨੂੰ ਮਨਜ਼ੂਰੀ ਦੇ ਦਿੱਤੀ ਹੈ। ਇਹ ਫੈਸਲਾ ਐਲਜੀ ਸਕਸੈਨਾ ਅਤੇ ਹਿਮਾਚਲ ਪ੍ਰਦੇਸ਼ ਦੇ ਮੁੱਖ ਮੰਤਰੀ ਦਰਮਿਆਨ ਹੋਈ ਮੀਟਿੰਗ ਤੋਂ ਬਾਅਦ ਲਿਆ ਗਿਆ। Related Topics:delhi lgDisaster Relief FundhmachalLATESTnational newsworld punajbi tv Up Next ਤਾਮਿਲਨਾਡੂ ‘ਚ ਟੂਰਿਸਟ ਬੱਸ 100 ਫੁੱਟ ਡੂੰਘੀ ਖੱਡ ‘ਚ ਡਿੱਗੀ,9 ਲੋਕਾਂ ਦੀ ਮੌਤ, 30 ਤੋਂ ਵੱਧ ਜ਼ਖਮੀ Don't Miss ਕੋਚੀ ਹਵਾਈ ਅੱਡੇ ‘ਤੇ ਦੁਬਈ ਤੋਂ ਪਰਤ ਰਹੇ ਯਾਤਰੀ ਦੇ ਪ੍ਰਾਈਵੇਟ ਪਾਰਟਸ ਤੇ ਜੁੱਤੀਆਂ ‘ਚੋਂ 54 ਲੱਖ ਰੁਪਏ ਦਾ ਸੋਨਾ ਬਰਾਮਦ Continue Reading You may like ਹਾਦਸੇ ‘ਚ 17 ਸਾਲਾ ਨੌਜਵਾਨ ਦੀ ਹੋਈ ਮੌਤ, ਮਾਂ ਬਾਪ ਦਾ ਇੱਕਲੌਤਾ ਸੀ ਪੁੱਤ ਭਾਜਪਾ ਨੇ ਚੰਡੀਗੜ੍ਹ ਤੋਂ ਐਲਾਨਿਆ ਆਪਣਾ ਉਮੀਦਵਾਰ, ਜਾਣੋ ਕੌਣ? ਅਰਵਿੰਦ ਕੇਜਰੀਵਾਲ ਨੂੰ ਨਹੀਂ ਮਿਲ ਸਕਣਗੇ CM ਮਾਨ ਇੰਦੌਰ ਤੋਂ ਔਰਤਾਂ ਦਾ ਇੱਕ ਗਰੁੱਪ ਸੱਚਖੰਡ ਸ਼੍ਰੀ ਹਰਿਮੰਦਰ ਸਾਹਿਬ ਹੋਇਆ ਨਤਮਸਤਕ ਪੰਜਾਬ ਦੇ ਪਿੰਡਾਂ ‘ਚ ਭਾਜਪਾ ਦਾ ਵਿਰੋਧ ਜਾਰੀ, ਬਾਈਕਾਟ ਦੇ ਲੱਗੇ ਬੋਰਡ ਨਜਾਇਜ਼ ਮਾਈਨਿੰਗ ‘ਤੇ ਪਠਾਨਕੋਟ ਪੁਲਿਸ ਦੀ ਕਾਰਵਾਈ, 3 ਪੋਕਲੈਨ ਮਸ਼ੀਨਾਂ ਸਣੇ 7 ਟਿੱਪਰ ਕੀਤੇ ਕਾਬੂ