Punjab
ਦਸੂਹਾ ਮੁਕੇਰੀਆਂ ਦੇ ਵਿਚਕਾਰ ਸੜਕ ਹਾਦਸੇ ‘ਚ ਜਲੰਧਰ ਦੇ 4 ਦੋਸਤਾਂ ਸਣੇ ਡਰਾਈਵਰ ਦੀ ਮੌਤ

28 ਜਨਵਰੀ 2024: ਪੰਜਾਬ ਦੇ ਹੁਸ਼ਿਆਰਪੁਰ ਦੇ ਹਲਕਾ ਦਸੂਹਾ ਮੁਕੇਰੀਆਂ ਦੇ ਵਿਚਕਾਰ ਸੜਕ ਹਾਦਸੇ ‘ਚ ਜਲੰਧਰ ਦੇ 4 ਦੋਸਤਾਂ ਸਮੇਤ ਡਰਾਈਵਰ ਦੀ ਮੌਤ ਹੋ ਗਈ।ਸੜਕ ਹਾਦਸੇ ਤੋਂ ਪਹਿਲਾਂ ਪੰਜਾਬੀ ਗੀਤ ‘ਤੇ ਬਣੀ ਵੀਡੀਓ ਜਾਰੀ ਕੀਤੀ ਗਈ ਸੀ, ਜਦੋਂ ਕਿ 4 ਨੌਜਵਾਨ ਪਠਾਨਕੋਟ ਤੋਂ ਜਲੰਧਰ ਜਾ ਰਹੇ ਸਨ। 120 ਦੀ ਸਪੀਡ ‘ਤੇ ਜਾ ਰਹੀ ਕਾਰ ਸਾਹਮਣੇ। ਵੀਡੀਓ ‘ਚ ਸਾਫ ਦਿਖਾਈ ਦੇ ਰਿਹਾ ਹੈ ਕਿ ਕਾਰ ਦੀ ਸਪੀਡ 100 ਤੋਂ 120 ਸੀ। ਇਹ ਭਿਆਨਕ ਸੜਕ ਹਾਦਸਾ 9 ਤੋਂ 10 ਵਜੇ ਦੇ ਦਰਮਿਆਨ ਵਾਪਰਿਆ।
Continue Reading