Connect with us

Punjab

BREAKING: ਸਾਬਕਾ ਮੰਤਰੀ ਭਾਰਤ ਭੂਸ਼ਣ ਦੇ ਘਰ ED ਨੇ ਮਾਰਿਆ ਛਾਪਾ

Published

on

24ਅਗਸਤ 2023: ਸਾਬਕਾ ਮੰਤਰੀ ਭਾਰਤ ਭੂਸ਼ਣ ਦੇ ਘਰ ED ਨੇ ਛਾਪਾ ਮਾਰਿਆ ਹੈ, ਇਹ ਛਾਪਾ ਸਵੇਰੇ 5ਵਜੇ ਦੇ ਕਰੀਬ ਮਾਰਿਆ  ਗਿਆ ਹੈ | ਰੇਡ ਲਗਾਤਾਰ ਦੋ ਘੰਟੇ ਤੱਕ ਚੱਲੀ ED ਵੱਲੋਂ ਸਾਰੇ ਦਸਤਾਵੇਜ਼ ਖੰਗਾਲੇ ਗਏ| ਇਹ ਛਾਪੇਮਾਰੀ ਲੁਧਿਆਣਾ ਸਥਿਤ ਰਿਹਾਇਸ਼ ਤੇ ਹੋਈ ਹੈ ਦਸ ਦੇਈਏ ਕਿ ਆਮਦਨ ਤੋਂ ਵੱਧ ਜਾਇਦਾਦ ਦੇ ਮਾਮਲੇ ‘ਚ ਵਿਜ਼ੀਲੈਂਸ ਵਲੋਂ ਪਹਿਲਾ ਹੀ ਜਾਂਚ ਕੀਤੀ ਜਾ ਰਹੀ ਹੈ| ਸਾਬਕਾ ਮੰਤਰੀ ਪਹਿਲਾ ਜੇਲ੍ਹ ਵੀ ਜਾ ਚੁਕੇ ਹਨ ਹੁਣ ਇਸ ਸਮੇਂ ਜ਼ਮਾਨਤ ‘ਤੇ ਬਾਹਰ ਹਨ| ਹੁਣ ED ਦੀ ਵੀ ਐਂਟਰੀ ਹੋ ਚੁੱਕੀ ਹੈ|