National
ਚੋਣ ਕਮਿਸ਼ਨ ਨੇ ਕੀਤਾ ਦਿੱਲੀ ਚੋਣਾਂ ਦਾ ਐਲਾਨ
DELHI VIDHANSABHA ELECTION : ਦਿੱਲੀ ਵਿਧਾਨਸਭਾ ਚੋਣਾਂ ਦਾ ਐਲਾਨ ਹੋ ਗਿਆ ਹੈ। ਇਹ ਐਲਾਨ ਚੋਣ ਕਮਿਸ਼ਨਰ ਰਾਜੀਵ ਕੁਮਾਰ ਵੱਲੋਂ ਕੀਤਾ ਗਿਆ ਹੈ। ਤੁਹਾਨੂੰ ਦੱਸ ਦੇਈਏ ਕਿ ਦਿੱਲੀ ਵਿਧਾਨਸਭਾ ਚੋਣਾਂ 5 ਫਰਵਰੀ ਨੂੰ ਪੈਣਗੀਆਂ। 17 ਜਨਵਰੀ ਤੱਕ ਨਾਮਜ਼ਦਗੀਆਂ ਭਰੀਆਂ ਜਾਣਗੀਆਂ ।
ਚੋਣ ਕਮਿਸ਼ਨ ਨੇ ਕੀਤਾ ਦਿੱਲੀ ਚੋਣਾਂ ਦਾ ਐਲਾਨ
5 ਫ਼ਰਵਰੀ ਨੂੰ ਪੈਣਗੀਆਂ ਵੋਟਾਂ
8 ਫਰਵਰੀ ਨੂੰ ਆਉਣਗੇ ਨਤੀਜੇ
ਦਿੱਲੀ ਦੀਆਂ 70 ਸੀਟਾਂ ਲਈ ਹੋਵੇਗੀ ਵੋਟਿੰਗ
ਦਿੱਲੀ ‘ਚ ਕੁੱਲ 13 ਹਜ਼ਾਰ 33 ਪੋਲਿੰਗ ਸਟੇਸ਼ਨ
ਦਿੱਲੀ ‘ਚ ਕੁੱਲ ਇਕ ਕਰੋੜ 55 ਲੱਖ ਵੋਟਰ