Punjab
ਫਰੀਦਕੋਟ ‘ਚ ਹੋਇਆ ਕੋਰੋਨਾ ਬਲਾਸਟ, 27 ਨਵੇਂ ਮਾਮਲੇ ਦਰਜ

ਫਰੀਦਕੋਟ, 22 ਜੁਲਾਈ (ਨਰੇਸ਼ ਸੇਠੀ) :ਫਰੀਦਕੋਟ ਜ਼ਿਲ੍ਹੇ ਵਿਚ ਅੱਜ ਭਾਵ ਬੁੱਧਵਾਰ ਨੂੰ ਕੋਰੋਨਾ ਦਾ ਵੱਡਾ ਬ੍ਲਾਸ੍ਟ ਹੋਇਆ। ਦੱਸ ਦਈਏ ਜ਼ਿਲ੍ਹੇ ਵਿਚ ਅੱਜ ਇਕੱਠ 27 ਨਵੇਂ ਮਾਮਲੇ ਸਾਹਮਣੇ ਆਏ ਹਨ। ਮੈਡੀਕਲ ਕਾਲਜ ਦੇ ਬਾਅਦ ਸਿਵਿਲ ਅਸਪਤਾਲ ਕੋਟਕਪੂਰਾ ਵੀ ਕੋਰੋਨਾ ਨਾਲ ਪ੍ਰਭਾਵਿਤ ਹੈ। ਅੱਜ ਦੇ ਪਾਜ਼ਿਟਿਵ ਕੇਸਾਂ ਵਿਚੋਂ 7 ਸਿਵਿਲ ਅਸਪਤਾਲ ਕੋਟਕਪੂਰਾ ਤੋਂ ਸੰਭੰਧਤ ਹੈ ਜਦਕਿ 4 ਜੈਤੋ ਦੇ ਪਾਜ਼ਿਟਿਵ ਮਰੀਜ਼ ਦੇ ਸੰਪਰਕ ਵਿਚ ਆਈਏ ਸਨ। ਬਾਕੀ ਦੂੱਜੇ ਰਾਜ ਤੋਂ ਪਰਤੇ ਵਿਅਕਤੀਆਂ ਦੇ ਇਲਾਵਾ ਗਰਭਵਤੀ ਮਹਿਲਾਏ ਸ਼ਾਮਿਲ ਹੈ।
Continue Reading