Connect with us

National

ਕਿਸਾਨ ਅੰਦੋਲਨ: ਭਾਰਤ ਬੰਦ ਦੌਰਾਨ ਰੇਵਾੜੀ ਪਹੁੰਚੇ PM ਮੋਦੀ, AIIMS ਦਾ ਰੱਖਣਗੇ ਨੀਂਹ ਪੱਥਰ

Published

on

16 ਫਰਵਰੀ 2024: ਕਿਸਾਨ ਅੰਦੋਲਨ ਅਤੇ ਭਾਰਤ ਬੰਦ ਵਿਚਾਲੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਰੇਵਾੜੀ ਪਹੁੰਚ ਗਏ ਹਨ।ਉਨ੍ਹਾਂ ਨੇ ਦੇਸ਼ ਦੇ 22ਵੇਂ ਆਲ ਇੰਡੀਆ ਇੰਸਟੀਚਿਊਟ ਆਫ਼ ਮੈਡੀਕਲ ਸਾਇੰਸਜ਼ (ਏਮਜ਼) ਦਾ ਨੀਂਹ ਪੱਥਰ ਰੱਖਿਆ। ਇਸ ਦੇ ਨਾਲ ਹੀ 9750 ਕਰੋੜ ਰੁਪਏ ਦੇ 5 ਪ੍ਰੋਜੈਕਟਾਂ ਦਾ ਨੀਂਹ ਪੱਥਰ ਵੀ ਰੱਖਿਆ ਅਤੇ ਉਦਘਾਟਨ ਵੀ ਕੀਤਾ।