Connect with us

Punjab

ਸੰਗਰੂਰ ਵਿਖੇ ਕੋਰੋਨਾ ਨਾਲ ਹੋਈ ਪਹਿਲੀ ਮੌਤ

Published

on

ਸੰਗਰੂਰ ਜ਼ਿਲ੍ਹੇ ਦੇ ਵਿੱਚ ਕੋਰੋਨਾ ਮਹਾਂਮਰੀ ਕਾਰਨ ਪਹਿਲੀ ਮੌਤ ਦਾ ਮਾਮਲਾ ਸਾਹਮਣੇ ਆਇਆ ਹੈ। ਦੱਸ ਦਈਏ ਇਹ ਮ੍ਰਿਤਕ 70 ਸਾਲਾਂ ਮਲੇਰਕੋਟਲਾ ਨਿਵਾਸੀ ਸੀ। ਇਹ ਪਹਿਲਾਂ ਤੋ ਹੀ ਟੀਵੀ ਦੀ ਬਿਮਾਰੀ ਨਾਲ ਜੂਝ ਰਿਹਾ ਸੀ। ਇਸਦਾ ਇਲਾਜ ਪਟਿਆਲਾ ਹਸਪਤਾਲ ਵਿਖੇ ਚੱਲ ਰਿਹਾ ਸੀ। ਜਿੱਥੇ ਅੱਜ ਇਸਦੀ ਮੌਤ ਹੋ ਗਈ।

ਇਸਦੇ ਨਾਲ ਦੀ ਦੱਸ ਦਈਏ ਕਿ ਅੱਜ ਭਾਵ ਭੁੱਧਵਾਰ ਨੂੰ ਜ਼ਿਲ੍ਹੇ ਦੇ ਵਿੱਚ ਕੋਵਿਡ- 19 ਦੇ 11 ਨਵੇਂ ਮਾਮਲੇ ਸਾਹਮਣੇ ਆਏ ਹਨ।