‘ਉੱਡਣਾ ਸਿੱਖ’ ਪਦਮਸ਼੍ਰੀ ਸਵ. ਮਿਲਖਾ ਸਿੰਘ..ਜਿਨ੍ਹਾਂ ਵੰਡ ਦਾ ਸੰਤਾਪ ਆਪਣੇ ਪਰਿਵਾਰ ਸਮੇਤ ਹੰਢਾਇਆ ਅਤੇ ਮਿਹਨਤ, ਜਜ਼ਬੇ-ਜਨੂੰਨ ਨਾਲ ਜ਼ਿੰਦਗੀ ਦੀਆਂ ਰਾਹਾਂ ‘ਤੇ ਦੌੜਦੇ ਹੋਏ ਬੁਲੰਦੀਆਂ ਨੂੰ ਛੂਹਿਆ। ਪੰਜਾਬ ਸਮੇਤ ਪੂਰੇ ਭਾਰਤ ਦਾ ਅਥਲੈਟਿਕਸ ‘ਚ ਮਾਣ ਵਧਾਇਆ। ਉਹਨਾਂ ਦੀ ਪਹਿਲੀ ਬਰਸੀ ਮੌਕੇ ਸਤਿਕਾਰ ਸਹਿਤ ਸਰਧਾਂਜਲੀ ਭੇਟ ਕਰਦਾ ਹਾਂ..