India
ਵਿਦੇਸ਼ੀ ਨਾਗਰਿਕਾਂ ਦੇ ਕੀਤੇ ਵੀਜ਼ੇ ਰੱਦ

ਜਿੱਥੇ ਕੋਰੋਨਾ ਵਾਇਰਸ ਦੀ ਦਹਿਸ਼ਤ ਪੂਰੀ ਦੁਨੀਆਂ ਵਿੱਚ ਫੈਲੀ ਹੋਇ ਹੈ ਹੁਣ ਤਕ ਦੇਸ਼ਾਂ ਵਿਦੇਸ਼ਾਂ ‘ਚ ਬਹੁਤਾ ਦੀ ਜਾਨ ਜਾ ਚੁਕੀ ‘ਤੇ ਬਹੁਤ ਲੋਕੀ ਇਸ ਬਿਮਾਰੀ ਤੋਂ ਪ੍ਰਭਾਵਿਤ ਹਨ। ਭਾਰਤ ਵਿਚ ਇਹੋ ਜੀ ਸਮਸਿਆ ਨਾ ਆਵੇ ‘ਤੇ ਭਾਰਤ ਤੇ ਲੋਕੀ ਇਸਤੋਂ ਸੁਰਕ੍ਸ਼ਿਤ ਰਹਿਣ, ਇਸਦੇ ਲਈ ਜੀ.ਓ.ਐੱਮ ਵਲੋਂ ਨਿਰਮਨ ਭਵਨ ਵਿਖੇ ਮੀਟਿੰਗ ਕੀਤੀ ਗਈ।

ਇਸ ਮੀਟਿੰਗ ਦੌਰਾਨ ਚੇਅਰਪਰਸਨ, ਕੇਂਦਰੀ ਸਿਹਤ ਅਤੇ ਪਰਿਵਾਰ ਭਲਾਈ ਮੰਤਰੀ ਦੇ ਇਲਾਵਾ ਹੋਰ ਵੀ ਮੌਜੂਦ ਸਨ। ਦੱਸ ਦਈਏ ਕਿ ਭਾਰਤ ਨੇ ਸਾਰੀਆਂ ਵਿਦੇਸ਼ੀ ਨਾਗਰਿਕਾਂ ਦੇ ਵੀਜ਼ਾ ਸਸ੍ਪੇੰਡ ਕਰ ਦਿਤੇ ਹਨ।

ਦੱਸ ਦਈਏ ਕਿ 15 ਅਪ੍ਰੈਲ ਤੱਕ ਕੋਈ ਵੀ ਵਿਦੇਸ਼ੀ ਨਾਗਰਿਕ ਭਾਰਤ ਵਿਹਕ ਨਹੀਂ ਆ ਸਕੇਗਾ। ਇਸਦੀ ਸੂਚਨਾ ਮਿਨਿਸਟਰੀ ਓਫ ਹੈਲਥ ਵਲੋਂ ਟਵਿਟਰ ਤੇ ਦਿਤੀ ਗਈ ।