Corona Virus
ਮਹਾਰਾਸ਼ਟਰFlash : ਸਾਬਕਾ ਮੁੱਖ ਮੰਤਰੀ ਅਸ਼ੋਕ ਚਵਾਨ ਕੋਰੋਨਾ ਪੋਜ਼ਿਟਿਵ

ਮਹਾਰਾਸ਼ਟਰ, 25 ਮਈ : ਮਹਾਰਾਸ਼ਟਰਾ ਦੇ ਸਾਬਕਾ ਮੁੱਖ ਮੰਤਰੀ ਅਸ਼ੋਕ ਚਵਾਨ ਦੀ ਅੱਜ ਕੋਰੋਨਾ ਰਿਪੋਰਟ ਪੋਜ਼ਿਟਿਵ ਆਈ ਹੈ। ਚਵਾਨ ਮਹਾਰਾਸ਼ਟਰ ਕੈਬਨਿਟ ਦੇਦੂਜੇ ਮੰਤਰੀ, ਜਿਹਨਾਂ ਦੀ ਰਿਪੋਰਟ ਪੋਜ਼ੀਟਿਵ ਪਾਈ ਗਈ ਹੈ।
ਦਸ ਦਈਏ ਕਿ ਇਸਤੋਂ ਪਹਿਲਾ ਜਿਤੇਂਦਰ ਅਵਧ ਦੀ ਕੋਰੋਨਾ ਰਿਪੋਰਟ ਪੋਜ਼ਿਟਿਵ ਆਈ ਸੀ, ਜਿਹਨਾਂ ਕੋਲ ਹਾਊਸਿੰਗ ਵਿਭਾਗ ਹੈ। ਚਵਾਨ ਨੂੰ ਅੱਜ ਸਵੇਰੇ ਨਾਂਦੇੜ ਦੇਇਕ ਨਿਜ਼ੀ ਹਸਪਤਾਲ ਵਿਚ ਲਿਜਾਇਆ ਗਿਆ ਜਿੱਥੋਂ ਉਹਨਾਂ ਨੂੰ ਮੁੰਬਈ ਲਿਆਉਣ ਦੀ ਤਿਆਰੀ ਕੀਤੀ ਗਈ ਹੈ।