National
ਕੋਚੀ ਹਵਾਈ ਅੱਡੇ ‘ਤੇ ਦੁਬਈ ਤੋਂ ਪਰਤ ਰਹੇ ਯਾਤਰੀ ਦੇ ਪ੍ਰਾਈਵੇਟ ਪਾਰਟਸ ਤੇ ਜੁੱਤੀਆਂ ‘ਚੋਂ 54 ਲੱਖ ਰੁਪਏ ਦਾ ਸੋਨਾ ਬਰਾਮਦ

1ਅਕਤੂਬਰ 2023: ਕੇਰਲ ਦੇ ਕੋਚੀ ਅੰਤਰਰਾਸ਼ਟਰੀ ਹਵਾਈ ਅੱਡੇ ‘ਤੇ ਕਸਟਮ ਵਿਭਾਗ ਨੇ ਇਕ ਯਾਤਰੀ ਦੇ ਪ੍ਰਾਈਵੇਟ ਪਾਰਟਸ ਅਤੇ ਜੁੱਤੀਆਂ ‘ਚੋਂ 1213 ਗ੍ਰਾਮ ਸੋਨਾ ਜ਼ਬਤ ਕੀਤਾ ਹੈ। ਯਾਤਰੀ ਸ਼ਨੀਵਾਰ ਨੂੰ ਦੁਬਈ ਤੋਂ ਪਰਤਿਆ ਸੀ। ਯਾਤਰੀ ਨੇ ਆਪਣੇ ਗੁਦਾ ਵਿੱਚ ਸੋਨੇ ਦੇ ਪਾਊਡਰ ਦਾ ਕੈਪਸੂਲ ਛੁਪਾ ਲਿਆ ਸੀ। ਇਸ ਦੇ ਨਾਲ ਹੀ ਜੁੱਤੀ ਦੇ ਅੰਦਰੋਂ ਦੋ ਸੋਨੇ ਦੀਆਂ ਚੇਨੀਆਂ ਬਰਾਮਦ ਹੋਈਆਂ। ਸੋਨੇ ਦੀ ਕੀਮਤ ਕਰੀਬ 53.59 ਲੱਖ ਰੁਪਏ ਦੱਸੀ ਜਾ ਰਹੀ ਹੈ।
Continue Reading