India
ਭਾਰਤ ਸਰਕਾਰ ਵੱਲੋਂ 9 ਖਾੜਕੂ ਜਥੇਬੰਦੀਆਂ ਅੱਤਵਾਦੀ ਵਿੱਚੋ ਗੁਰਪਤਵੰਤ ਪੰਨੂ ਵੀ ਅੱਤਵਾਦੀ ਘੋਸ਼ਿਤ

ਚੰਡੀਗੜ੍ਹ, 1 ਜੁਲਾਈ : ਭਾਰਤ ਸਰਕਾਰ ਵੱਲੋਂ ਅੱਜ ਗੈਰਕਾਨੂੰਨੀ ਗਤੀਵਿਧੀਆਂ (ਰੋਕਥਾਮ) ਐਕਟ (ਯੂ.ਏ.ਪੀ.ਏ) ਦੀਆਂ ਧਾਰਾਵਾਂ ਤਹਿਤ ਨੌਂ ਵਿਅਕਤੀਆਂ ਨੂੰ ਅਤਿਵਾਦੀ ਵਜੋਂ ਨਾਮਜ਼ਦ ਕਰ ਦਿੱਤਾ ਅਤੇ ਉਨ੍ਹਾਂ ਦੇਨਾਮ ਉਕਤ ਐਕਟ ਦੀ ਚੌਥੀ ਸੂਚੀ ਵਿੱਚ ਸ਼ਾਮਲ ਕੀਤੇ ਗਏ ਹਨ।
ਦੱਸ ਦਈਏ ਕਿ ਜਿਹਨਾਂ 9 ਖਾੜਕੂ ਜਥੇਬੰਦੀਆਂ ਨੂੰ ਲੋਕ ਅੱਤਵਾਦੀ ਘੋਸ਼ਿਤ ਕੀਤਾ ਗਿਆ ਹੈ, ਉਹਨਾਂ ਦੇ ਨਾਮ ਹੈ –
ਵਧਾਵਾ ਸਿੰਘ ਬੱਬਰ,
ਬੱਬਰ ਖਾਲਸਾ ਇੰਟਰਨੈਸ਼ਨਲ: ਲਖਬੀਰ ਸਿੰਘ ਰੋਡੇ ISYF;
ਰਣਜੀਤ ਸਿੰਘ ਨੀਟਾ,
ਗੁਰਪਤਵੰਤ ਸਿੰਘ
ਖਾਲਿਸਤਾਨ ਜ਼ਿੰਦਾਬਾਦ ਫੋਰਸ ਸਣੇ ਗੁਰਪਤਵੰਤ ਸਿੰਘ ਪੰਨੂ 9 ਅੱਤਵਾਦੀ ਸੰਗਠਨਾਂ ਦੇ ਖਾੜਕੂਆਂ ਦੀ ਲਿਸਟ ਚ ਸ਼ਾਮਿਲ।
ਇਥੇ ਇਹ ਦੱਸਣ ਦੀ ਜ਼ਰੂਰਤ ਹੈ ਕਿ ਕੇਂਦਰ ਸਰਕਾਰ ਨੇ ਅਗਸਤ 2019 ਵਿੱਚ ਗੈਰਕਾਨੂੰਨੀ ਗਤੀਵਿਧੀਆਂ (ਰੋਕਥਾਮ) ਐਕਟ, 1967 ਵਿੱਚ ਸੋਧ ਕੀਤੀ ਸੀ, ਤਾਂਜੋ ਕਿਸੇ ਵਿਅਕਤੀ ਨੂੰ ਅੱਤਵਾਦੀ ਵਜੋਂ ਨਾਮਜ਼ਦ ਕਰਨ ਦੀ ਵਿਵਸਥਾ ਸ਼ਾਮਲ ਕੀਤੀ ਜਾ ਸਕੇ। ਇਸ ਸੋਧ ਤੋਂ ਪਹਿਲਾਂ ਸਿਰਫ ਸੰਗਠਨਾਂ ਨੂੰ ਅੱਤਵਾਦੀ ਸੰਗਠਨਾਂ ਵਜੋਂਮਨੋਨੀਤ ਕੀਤਾ ਜਾ ਸਕਦਾ ਹੈ।
ਇਹ ਵਿਅਕਤੀ ਸਰਹੱਦ ਪਾਰ ਅਤੇ ਵਿਦੇਸ਼ੀ ਧਰਤੀ ਤੋਂ ਅੱਤਵਾਦ ਦੀਆਂ ਕਈ ਵਾਰਦਾਤਾਂ ਵਿੱਚ ਸ਼ਾਮਲ ਹਨ। ਗ੍ਰਹਿ ਮੰਤਰਾਲੇ ਨੇ ਇੱਕ ਬਿਆਨ ਜਾਰੀ ਕਰਦਿਆਂ ਕਿਹਾ ਕਿ ਉਹ ਦੇਸ਼ ਵਿਰੋਧੀ ਸਥਾਪਤ ਕਰਨ ਦੀਆਂ ਆਪਣੀਆਂ ਨਾਪਾਕ ਯਤਨਾਂ ਵਿੱਚ ਸਖਤੀ ਨਾਲ ਪੇਸ਼ ਆ ਰਹੇ ਹਨ।