Punjab ਸਿਹਤ ਮੰਤਰੀ ਡਾ: ਬਲਬੀਰ ਸਿੰਘ ਨੇ ਅੱਜ ਪਟਿਆਲਾ ਦੇ ਸਰਕਾਰੀ ਹਸਪਤਾਲ ਦਾ ਅਚਨਚੇਤ ਕੀਤਾ ਦੌਰਾ Published 1 year ago on February 1, 2024 By admin 1 ਫਰਵਰੀ 2024: ਪੰਜਾਬ ਦੇ ਸਿਹਤ ਤੇ ਪਰਿਵਾਰ ਭਲਾਈ ਮੰਤਰੀ ਡਾ: ਬਲਬੀਰ ਸਿੰਘ ਨੇ ਅੱਜ ਅਚਨਚੇਤ ਪਟਿਆਲਾ ਦੇ ਸਰਕਾਰੀ ਮਾਤਾ ਕੌਸ਼ੱਲਿਆ ਹਸਪਤਾਲ ਦਾ ਨਿਰੀਖਣ ਕੀਤਾ।ਇਸੇ ਤਰ੍ਹਾਂ ਡਾ: ਬਲਬੀਰ ਨੇ ਅਲਟਰਾਸਾਊਂਡ ਰੂਮ, ਆਈ.ਸੀ.ਯੂ., ਓ.ਪੀ.ਡੀ. ਦਾ ਵੀ ਨਿਰੀਖਣ ਕੀਤਾ। Related Topics:Health Minister Dr. Balbir SinghLATESTPatialaPatiala Government Hospitalpunjab newsworld punjabi tv Up Next ਕੇਂਦਰ ਵਲੋਂ ਗਣਤੰਤਰ ਦਿਵਸ ਮੌਕੇ ਝਾਂਕੀ ਸ਼ਾਮਲ ਨਾ ਕਰਕੇ ਪੰਜਾਬ ਨਾਲ ਕੀਤਾ ਗਿਆ ਵਿਤਕਰਾ Don't Miss ਰੂਪਨਗਰ: ਖਾਈ ‘ਚ ਡਿੱਗੀ ਕਾਰ, ਡਰਾਈਵਰ ਦੀ ਮੌਤ Continue Reading You may like ਪਟਿਆਲਾ ਤੇ ਸੰਗਰੂਰ ‘ਚ ਇੰਟਰਨੈੱਟ ਸੇਵਾਵਾਂ ਬੰਦ ! ਪੰਜਾਬ ਵਿਧਾਨ ਸਭਾ ਦਾ ਸੈਸ਼ਨ ਅੱਜ ਤੋਂ ਹੋਵੇਗਾ ਸ਼ੁਰੂ ਪਟਿਆਲਾ ‘ਚੋਂ ਮਿਲੇ ਬੰਬ ਅਤੇ ਲਾਂਚਰ ਮਾਸੂਮ ‘ਤੇ ਤਸ਼ੱਦਦ ਮਾਮਲੇ ‘ਤੇ ਹੁਣ ਬਾਲ ਅਧਿਕਾਰ ਕਮਿਸ਼ਨ ਨੇ ਲਿਆ ਸਖ਼ਤ ਨੋਟਿਸ ਸ਼ੰਭੂ ਬਾਰਡਰ ‘ਤੇ ਇਕ ਹੋਰ ਕਿਸਾਨ ਦੀ ਮੌਤ ਪਿੰਡ ਚੋਂ ਲੰਘਣ ਤੋਂ ਪਹਿਲਾਂ ਕਟਾਓ ਦੋ ਸੌਂ ਰੁਪਏ ਦੀ ਪਰਚੀ