India
ਕੋਰੋਨਾ ਦਵਾਈ ਦਾ ਨਾ ਭਾਰਤ ‘ਚ ਹੋਏਗਾ ‘COVIFOR’

ਕੋਵੀਡ -19 ਮਹਾਂਮਾਰੀ ਦੇ ਵਿਰੁੱਧ ਭਾਰਤ ਦੀ ਲੜਾਈ ਵਿਚ ਇਕ ਮਹੱਤਵਪੂਰਨ ਵਿਕਾਸ ਹੋਇਆ ਹੈ। ਜੈਨਰਿਕ ਡਰੱਗ ਰੈਮੇਡੀਸਿਵਰ ਲਈ ਡੀਸੀਜੀਆਈ ਦੀ ਮਨਜ਼ੂਰੀ ਪ੍ਰਾਪਤ ਕਰਨ ਵਾਲੀ ਪਹਿਲੀ ਕੰਪਨੀ ਬਣ ਗਈ ਹੈ। ਦੱਸ ਦੋਈਏ ਇਹ ਦਵਾਈ ਉਸ ਹਸਪਤਾਲਾਂ ਦੇ ‘ਕੋਵੀਫਰ’ ਦੇ ਨਾਮ ਨਾਲ ਵਿਚ ਭੇਜਿਆ ਜਾਏਗਾ ਜਿਸ ਹਸਪਤਾਲ ਵਿਖੇ ਕੋਰੋਨਾ ਦੇ ਗੰਭੀਰ ਲੱਛਣ ਵਾਲੇ ਪੀੜਤ ਦਾਖਲ ਹਨ। ਭਾਰਤ ਵਿੱਚ ਬ੍ਰਾਂਡ ਨਾਮ ‘COVIFOR’ ਨੂੰ DGCI ਤੋਂ ਮੈਨੂਫੈਕਚਰਿੰਗ ਅਤੇ ਮਾਰਕੇਟਿੰਗ ਦੀ ਮਨਜ਼ੂਰੀ ਮਿਲ ਗਈ ਹੈ। ਹੇਟਰੋ ਹੈਲਥਕੇਅਰ ਨੇ ਕੋਵਿਡ 19 ਦੇ ਇਲਾਜ ਲਈ ਦੇਸ਼ ਭਰ ਵਿਚ ਆਪਣੀ ਐਂਟੀਵਾਇਰਲ ਡਰੱਗ ‘ਕੋਵੀਫੋਰ’ (ਰੀਮੈਡੀਸਿਵਰ) ਦੀਆਂ 20,000 ਸ਼ੀਸ਼ੀਆਂ ਪ੍ਰਦਾਨ ਕਰੇਗੀ। ਦੱਸ ਦਈਏ ਕਿ ਇਸਦੀ ਕੀਮਤ ਵੱਧ ਤੋਂ ਵੱਧ 5,400 ਰੁਪਏ ਹੋਵੇਗੀ।