Connect with us

Punjab

ਹੁਸ਼ਿਆਰਪੁਰ ‘ਚ ਕੋਵਿਡ 19 ਦੇ ਇਕੱਠੇ ਆਏ 34 ਮਰੀਜ਼ ਸਾਹਮਣੇ

Published

on

ਹੁਸ਼ਿਆਰਪੁਰ, 17 ਜੁਲਾਈ (ਸਤਪਾਲ ਰੱਟਣ): ਕੋਰੋਨਾ ਮਹਾਮਾਰੀ ਦੇਸ਼ ਦੁਨੀਆ ਦੇ ਵੋਚ ਦਿਨੋਂ ਦਿਨ ਵੱਧ ਦਾ ਜਾ ਰਿਹਾ ਹੈ ਦੱਸ ਦਈਏ ਹੁਸ਼ਿਆਰਪੁਰ ਵਿਖੇ ਕੋਰੋਨਾ ਦੇ ਇਕੱਠ 34 ਪੀੜਤ ਸਾਹਮਣੇ ਆਏ ਹਨ। ਜਿਨ੍ਹਾਂ ਵਿੱਚ 31 BSF ਦੇ ਜਵਾਨ ਕੋਰੋਨਾ ਦੀ ਲਪੇਟ ਵਿਚ ਹਨ ਜਦੋਕਿ 3 ਕੋਰੋਨਾ ਪੀੜਤ ਹੋਰ ਹਨ।