Connect with us

India

ਜਾਣੋ ਕਿਵੇ, ਕੋਰੋਨਾ ਦੇ 722 ਮਾਮਲੇ ਸਾਹਮਣੇ ਆਏ

Published

on

ਪੰਜਾਬ ਵਿੱਚ 26 ਮਾਰਚ ਤੱਕ ਕੋਰੋਨਾ ਦੇ 722 ਮਾਮਲੇ ਸਾਹਮਣੇ ਆਏ ਹਨ। ਜਿਨ੍ਹਾਂ ਦੇ ਸੈਂਪਲ ਟੈਸਟ ਲਈ ਭੇਜੇ ਗਏ ਹਨ, ਜਿਸ ਵਿੱਚੋਂ 1 ਵਿਅਕਤੀ ਦੀ ਮੌਤ ਹੋ ਗਈ ਹੈ, 33 ਲੋਕਾਂ ਦੇ ਟੈਸਟ ਪਾਜ਼ਿਟਿਵ ਪਾਏ ਗਏ ਹਨ, ਜਦਕਿ 346 ਲੋਕਾਂ ਦੀ ਰਿਪੋਰਟ ਨੈਗਟਿਵ ਪਾਈ ਗਈ ਹੈ। ਇਸ ਤੋਂ ਇਲਾਵਾ 376 ਲੋਕਾਂ ਦੀ ਰਿਪੋਰਟ ਆਉਣੀ ਬਾਕੀ ਹੈ। ਪੁਸ਼ਟੀ ਹੋਏ ਕੇਸਾਂ ਵਿੱਚੋਂ 19 ਮਾਮਲੇ SBS ਨਗਰ ਦੇ ਹਨ, ਜ੍ਹਿਨਾਂ ਵਿੱਚੋਂ 1 ਦੀ ਮੌਤ ਹੋ ਗਈ ਹੈ। 5 ਮਾਮਲੇ SAS ਨਗਰ ,4 ਜਲੰਧਰ, 3 ਹੋਸ਼ਿਰਪੁਰ, 1 ਅੰਮ੍ਰਿਤਸਰ ਅਤੇ 1 ਲੁਧਿਆਣਾ ਦਾ ਹੈ।

Continue Reading
Click to comment

Leave a Reply

Your email address will not be published. Required fields are marked *