Punjab
ਪੰਜਾਬ ਵਿਧਾਨ ਸਭਾ ਦੇ ਬਜਟ ਸੈਸ਼ਨ ਦੀ ਕਵਰੇਜ ਸਬੰਧੀ ਜ਼ਰੂਰੀ ਸੂਚਨਾ

24 ਜੂਨ, 2022 ਤੋਂ ਸ਼ੁਰੂ ਹੋਣ ਵਾਲੇ ਬਜਟ ਸੈਸ਼ਨ ਦੀ ਕਵਰੇਜ ਲਈ ਸਿਰਫ ਚੰਡੀਗੜ੍ਹ ਤੋਂ ਮਾਨਤਾ ਪ੍ਰਾਪਤ (ਐਕਰੀਡੇਟਡ), ਇੱਕ ਸੰਸਥਾ ਦੇ ਸਿਰਫ ਇੱਕ ਪੱਤਰਕਾਰ ਵੱਲੋਂ ਨਾਲ ਨੱਥੀ ਫਾਰਮ ਹਰ ਹਾਲ ਵਿੱਚ 21 ਜੂਨ ਸ਼ਾਮ 4 ਵਜੇ ਤੱਕ ਪੂਰਨ ਰੂਪ ਵਿੱਚ ਭਰਕੇ ਰਾਜਵਿੰਦਰ ਸਿੰਘ (98728-00635) ਅਤੇ ਨਵਦੀਪ ਕੁਮਾਰ (80881-00009 ਕੋਲ ਜਮ੍ਹਾਂ ਕਰਵਾ ਦਿੱਤਾ ਜਾਵੇ ਤਾਂ ਜੋ ਅਗਲੇਰੀ ਕਾਰਵਾਈ ਸਮੇਂ ਸਿਰ ਕੀਤੀ ਜਾ ਸਕੇ। ਫਾਰਮ ਨਾਲ 2 ਫੋਟੋਆਂ ਅਤੇ ਸਾਲ 2022-23 ਦੌਰਾਨ ਜਾਰੀ ਐਕਰੀਡੇਸ਼ਨ ਕਾਰਡ ਦੀ ਕਾਪੀ ਵੀ ਨਾਲ ਨੱਥੀ ਕੀਤੀ ਜਾਵੇ।
Continue Reading