Connect with us

Punjab

ਅਟਾਰੀ ਬਾਰਡਰ ‘ਤੇ ਪਰੇਡ ਦੇਖਣ ਵਾਲਿਆਂ ਲਈ ਆਈ ਅਹਿਮ ਖ਼ਬਰ ਸਾਹਮਣੇ, ਜਾਣੋ ਕੀ ਹੈ ਪੂਰਾ ਮਾਮਲਾ

Published

on

ਜੇ.ਸੀ.ਪੀ ਅਟਾਰੀ ਸਰਹੱਦ ‘ਤੇ ਬੀ.ਐਸ.ਐਫ ਹੁਣ ਪਾਕਿਸਤਾਨ ਰੇਂਜਰਾਂ ਅਤੇ ਬੀ.ਐੱਸ.ਐੱਫ. ਵਿਚਕਾਰ ਹੋਣ ਵਾਲੀ ਰਿਟਰੀਟ ਸੇਰੇਮੋਨੀਅਲ ਪਰੇਡ ਨੂੰ ਦੇਖਣ ਲਈ ਬਣੀ ਟੂਰਿਸਟ ਗੈਲਰੀ ‘ਚ ਨੇ ਆਨਲਾਈਨ ਬੁਕਿੰਗ ਲੈਣੀ ਸ਼ੁਰੂ ਕਰ ਦਿੱਤੀ ਗਈ ਹੈ।

Visiting Wagah Border: all that you need to know | Times of India Travel

ਬੀ ਐੱਸ ਐੱਫ. ਨੇ ਪਹਿਲਾਂ ਹੀ ਐਲਾਨ ਕੀਤਾ ਸੀ ਕਿ 1 ਜਨਵਰੀ 2023 ਤੋਂ ਆਨਲਾਈਨ ਬੁਕਿੰਗ ਸ਼ੁਰੂ ਕਰ ਦਿੱਤੀ ਜਾਵੇਗੀ, ਪਰ ਪਰੇਡ ਦੇਖਣ ਲਈ ਬਿਨਾਂ ਕਿਸੇ ਬੁਕਿੰਗ ਦੇ ਆਉਣ ਵਾਲੇ ਲੋਕਾਂ ਨੂੰ ਵੀ ਗੈਲਰੀ ‘ਚ ਬੈਠਣ ਦਾ ਪ੍ਰਬੰਧ ਕੀਤਾ ਜਾ ਰਿਹਾ ਹੈ ਜਦਕਿ ਵੀ.ਆਈ.ਪੀ. ਸੀਟਾਂ ਲਈ ਪਹਿਲਾਂ ਦੀ ਪ੍ਰਕਿਰਿਆ ਚੱਲ ਰਹੀ ਹੈ।

Wagah Border Amritsar (Entry Fee, Timings, History, Images & Location) -  Amritsar Tourism 2023