India
ਕੋਰੋਨਾ ਕਾਰਨ ਭਾਰਤ ਵਿੱਚ 16 ਦਿਨਾਂ ‘ਚ ਹੋਈਆਂ 13 ਮੌਤਾਂ
ਕੋਰੋਨਾ ਦਾ ਕਹਿਰ ਲਗਾਤਾਰ ਜਾਰੀ ਹੈ। ਭਾਰਤ ਦੇ ਵਿੱਚ ਕੋਰੋਨਾ ਦੇ ਮਰੀਜਾਂ ਦੀ ਗਿਣਤੀ ਵਿੱਚ ਲਗਾਤਾਰ ਵਾਧਾ ਹੋ ਰਿਹਾ ਹੈ, ਹੁਣ ਭਾਰਤ ਵਿਚ ਕੋਰੋਨਾ ਦੇ ਮਰੀਜਾਂ ਦੀ ਸੰਖਿਆ 600 ਤੋਂ ਵੀ ਪਾਰ ਹੋ ਚੁੱਕੀ ਹੈ ਤੇ 16 ਦਿਨਾਂ ਵਿੱਚ 13 ਲੋਕ ਆਪਣੀ ਜਾਨ ਗਵਾ ਚੁੱਕੇ ਹਨ। ਪੰਜਾਬ ਦੇ ਵਿੱਚ ਕੋਰੋਨਾ ਦੇ ਮਰੀਜ਼ਾਂ ‘ਚ ਵੀ ਵਾਧਾ ਹੋਇਆ ਹੈ, ਹੁਣ ਤਕ ਪੰਜਾਬ ਵਿੱਚ ਕੁੱਲ 33 ਮਰੀਜ਼ ਹੋ ਚੁੱਕੇ ਹਨ।
Continue Reading