Corona Virus
ਜਲੰਧਰ flash : ਕੋਰੋਨਾ ਕਾਰਨ ਇਕ ਹੋਰ ਦੀ ਹੋਈ ਮੌਤ

ਜਲੰਧਰ, ਪਰਮਜੀਤ ਰੰਗਪੁਰੀ, 11ਮਈ : ਪੰਜਾਬ ਵਿੱਚ ਕੋਰੋਨਾ ਦਾ ਕਹਿਰ ਆਏ ਦਿਨ ਵੱਧ ਰਿਹਾ ਹੈ। ਜਿਸਦੇ ਚਲਦਿਆਂ ਲੋਕ ਘਰਾਂ ਅੰਦਰ ਬੰਦ ਹਨ ਅਤੇ ਦੇਸ਼ ਨੂੰ ਲੌਕਡਾਊਨ ਲਗਾ ਦਿੱਤਾ ਗਿਆ ਹੈ।
ਦਸ ਦਈਏ ਕਿ ਜਲੰਧਰ ‘ਚ ਕੋਰੋਨਾ ਨਾਲ ਇੱਕ ਹੋਰ ਮੌਤ ਹੋ ਗਈ ਹੈ।ਜਿਸ ਨਾਲ ਮੌਤਾਂ ਦੀ ਗਿਣਤੀ ਹੋਈ 6 ‘ਤੇ ਪਹੁੰਚ ਗਈ ਹੈ। ਦਸਣਯੋਗ ਗੱਲ ਇਹ ਹੈ ਕਿ ਡੇਡ ਸਾਲ ਦੀ ਬੱਚੀ ਸਣੇ 13 ਨਵੇਂ ਕੇਸ ਪੌਜ਼ਿਟਿਵ ਪਾਏ ਗਏ ਹਨ।