Corona Virus
ਜਲੰਧਰ ‘ਚ 10 ਮਾਮਲੇ ਕੋਰੋਨਾ ਪੌਜ਼ਿਟਿਵ ਪਾਏ ਗਏ

ਜਲੰਧਰ, ਪਰਮਜੀਤ ਰੰਗਪੁਰੀ, 2 ਜੂਨ : ਕੋਰੋਨਾ ਮਹਾਂਮਾਰੀ ਕਾਰਨ ਦੇਸ਼ ਭਰ ‘ਚ ਹਲਚਲ ਮੱਚੀ ਹੋਈ ਹੈ। ਜਲੰਧਰ ‘ਚ ਅੱਜ ਕੁੱਲ 10 ਮਾਮਲੇ ਕੋਰੋਨਾ ਪੌਜ਼ਿਟਿਵ ਪਾਏ ਗਏ ਹਨ। ਜਿਸ ਵਿੱਚ 2 ਹਿਮਾਚਲ ਅਤੇ ਬਾਕੀ ਜਲੰਧਰ ਦੇ ਡਿਫੈਂਸ ਕਲੋਨੀ ਤੋਂ ਸਨ।
ਦਸ ਦਈਏ ਕਿ ਇਹਨਾਂ ਵਿੱਚੋਂ 4 ਔਰਤਾਂ ਅਤੇ 6 ਆਦਮੀ ਸੀ। ਜਿਸ ਕਾਰਨ ਕੋਰੋਨਾ ਮਾਮਲੇ ਦੀ ਕੁੱਲ ਗਿਣਤੀ 262 ਹੋ ਗਈ ਹੈ।