Connect with us

India

ਕੋਰੋਨਾ ਕਾਰਨ ਬੀਤੇ 24 ਘੰਟਿਆ ਵਿੱਚ ਗਈਆਂ ਹੋਰ ਕਈ ਜਾਨਾਂ

Published

on

ਕੋਰੋਨਾ ਦੀ ਦਹਿਸ਼ਤ ਪੂਰੀ ਦੁਨੀਆ ਚ ਫੈਲੀ ਹੋਈ ਹੈ ਲੇਕਿਨ ਇਸਦਾ ਜ਼ਿਆਦਾ ਪ੍ਰਭਾਵ ਹੋਇਆ ਹੈ ਅਮਰੀਕਾ ਉੱਤੇ ਹੁਣ ਤੱਕ ਅਮਰੀਕਾ ਚੋਂ 85,594 ਮਾਮਲੇ ਸਾਹਮਣੇ ਆਏ ਹਨ। ਅਮਰੀਕਾ ਚ ਬੀਤੇ 24 ਘੰਟਿਆ ਚ 263 ਮੌਤ ਹੋ ਚੁੱਕੀਆਂ ਹਨ। ਸਪੇਨ ਦੇ ਵਿੱਚ 24 ਘੰਟਿਆ ਅੰਦਰ 718 ਮੌਤਾਂ ਹੋਇਆ ਹਨ ਅਤੇ ਇਟਲੀ ਵਿੱਚ 24 ਘੰਤੇਂ ਚ 712 ਮੌਤ ਹੋ ਚੁੱਕੀਆਂ ਹਨ। ਕਨੇਡਾ ਵਿੱਚ 634 ਨਵੇਂ ਮਾਮਲੇ ਸਾਹਮਣੇ ਆਏ ਹਨ ਤੇ 3 ਹੋਰ ਮੌਤ ਹੋਈ ਹੈ।