Corona Virus
ਪਠਾਨਕੋਟ ‘ਚ 4 ਮਰੀਜ਼ ਕੋਰੋਨਾ ਪੌਜ਼ਿਟਿਵ ਪਾਏ ਗਏ
ਪਠਾਨਕੋਟ, ਮੁਕੇਸ਼ ਸੈਣੀ, 6 ਜੂਨ : ਕੋਰੋਨਾ ਮਹਾਂਮਾਰੀ ਕਾਰਨ ਦੁਨੀਆ ਭਰ ‘ਚ ਹਲਚਲ ਮੱਚੀ ਹੋਈ ਹੈ। ਜਿਸ ਕਾਰਨ ਭਾਰਤ ‘ਚ ਲਗਾਤਾਰ ਕੇਸ ਵੱਧਦੇ ਜਾ ਰਹੇ ਹਨ।
ਦਸ ਦਈਏ ਕਿ ਪਠਾਨਕੋਟ ‘ਚ ਕੋਰੋਨਾ ਪੌਜ਼ਿਟਿਵ ਦੇ 4 ਮਰੀਜ਼ ਸਾਹਮਣੇ ਆਏ ਹਨ। ਜਾਣਕਾਰੀ ਦੇ ਅਨੁਸਾਰ ਉਹਨਾਂ 4 ਲੋਕਾਂ ਵਿੱਚ ਇਕ ਗਰਭਵਤੀ ਔਰਤ ਵੀ ਸ਼ਾਮਿਲ ਹੈ।
ਜਿਸ ਨਾਲ –
ਕੁੱਲ ਆਕੜਾਂ – 86
ਠੀਕ ਮਰੀਜ਼ – 43
ਐਕਟਿਵ ਕੇਸ – 39
ਮੌਤਾਂ – 4