Corona Virus
ਪਠਾਨਕੋਟ ‘ਚ ਹਸਪਤਾਲ ਦੀ ਡਾਕਟਰ ਆਈ ਕੋਰੋਨਾ ਪੌਜ਼ਿਟਿਵ

ਪਠਾਨਕੋਟ, ਮੁਕੇਸ਼ ਸੈਣੀ, 25 ਅਪ੍ਰੈਲ : ਕੋਰੋਨਾ ਮਹਾਮਾਰੀ ਨੇ ਪੂਰੇ ਦੇਸ਼ ਭਰ ‘ਚ ਲੌਕਡਾਊਨ ਲਗਾਇਆ ਹੋਇਆ ਹੈ । ਜਿਸਦੇ ਚਲਦਿਆਂ ਪਠਾਨਕੋਟ ਦੇ ਇਕ ਹਸਪਤਾਲ ਦੀ ਡਾਕਟਰ ਨੂੰ ਕੋਰੋਨਾ ਪੌਜ਼ਿਟਿਵ ਪਾਇਆ ਗਿਆ ਹੈ। ਦਸ ਦਈਏ ਕਿ ਇਸਤੋਂ ਬਾਅਦ ਪਠਾਨਕੋਟ ਵਿੱਚ ਕੋਰੋਨਾ ਪੀੜਤਾਂ ਦੀ ਗਿਣਤੀ ਕੁੱਲ 19 ਹੋ ਗਈ ਹੈ। ਜਾਣਕਾਰੀ ਦੇ ਅਨੁਸਾਰ 5 ਮਰੀਜ਼ ਇਲਾਜ ਕਰਵਾ ਕੇ ਘਰ ਵਾਪਿਸ ਜਾ ਚੁੱਕੇ ਹਨ ‘ਤੇ ਇਕ ਦੀ ਮੌਤ ਹੋ ਗਈ ਹੈ।