Corona Virus
ਸੰਗਰੂਰ ‘ਚ ਕੌਰ ਬੀ ਨੂੰ ਇਕਾਂਤਵਾਸ ਲਈ ਕਿਹਾ ਗਿਆ

ਸੰਗਰੂਰ, 11 ਅਪ੍ਰੈਲ : ਪੰਜਾਬੀ ਗਾਇਕਾ ਕੌਰ ਬੀ ਨੂੰ ਇਕਾਂਤਵਾਸ ਕਰਨ ਦੀ ਖ਼ਬਰ ਦੀ ਪੁਸ਼ਟੀ ਹੁਣ ਸਿਵਲ ਸਰਜਨ ਸੰਗਰੂਰ ਨੇ ਕੀਤੀ।ਹਲਾਂਕਿ ਕੌਰ ਬੀ ਨੇ ਆਪਣੇ ਸੋਸ਼ਲ ਮੀਡੀਆ ‘ਤੇ ਇਕ ਪੋਸਟ ਪਾ ਕੇ ਇਸ ਖ਼ਬਰ ਨੂੰ ਝੂਠ ਦੱਸਿਆ ਸੀ।ਸਿਵਲ ਸਰਜਨ ਨੇ ਇਸ ਗੱਲ ‘ਤੇ ਮੋਹਰ ਲਾ ਦਿੱਤੀ ਹੈ ਕਿ ਕੌਰ ਬੀ ਨੂੰ ਲੌਕਡਾਊਨ ਕੀਤਾ ਗਿਆ। ਸਿਵਲ ਸਰਜਨ ਵੱਲੋਂ ਇਹ ਵੀ ਕਿਹਾ ਗਿਆ ਹੈ ਕਿ ਕੌਰ ਬੀ ਟ੍ਰੈਵਲ ਹਿਸਟਰੀ ਵੀ ਹੈ। ਹੁਣ ਇਹ ਵੇਖਣਾ ਹੈ ਕਿ ਉਹਨਾਂ ਨੂੰ ਕਿੰਨੇ ਦਿਨ ਲਈ ਕੁਆਰਨਟੀਨ ਕੀਤਾ ਜਾਏਗਾ।