Punjab
ਨਿਜ਼ਾਮੁਦੀਨ ‘ਚ ਹੋਏ ਇਕੱਠ ਕਾਰਨ ਵਧਿਆ ਕੋਰੋਨਾ ਦਾ ਕਹਿਰ

ਕੋਰੋਨਾ ਵਾਇਰਸ ਦਾ ਕਹਿਰ ਜਿੱਥੇ ਪੁਰੀ ਦੁਨੀਆ ‘ਚ ਫੈਲਿਆ ਹੋਇਆ ਹੈ। ਉੱਥੇ ਦਿੱਲੀ ਦੇ ਵਿੱਚ ਇਕੱਠੇ ਹੋਏ ਲੋਕਾਂ ਕਰਕੇ ਕੋਰੋਨਾ ਦਾ ਕਹਿਰ ਹੋਰ ਵੱਧ ਗਿਆ ਹੈ। ਦੱਸ ਦਈਏ ਕਿ ਤਬਲਿਗੀ ਜਮਾਤ ਵਿੱਚ 468 ਲੋਕ ਮੌਜੂਦ ਸਨ ਜਿੰਨ੍ਹਾਂ ਵਿੱਚੋਂ 448 ਦਾ ਪੱਤਾ ਲੱਗ ਚੁੱਕਿਆ ਹੈ ਅਤੇ ਬਾਕੀ ਦੇ 20 ਲੋਕਾਂ ਦੀ ਪੜ੍ਹਤਾਲ ਜਾਰੀ ਹੈ। ਹੁਣ ਤੱਕ 406 ਸੈਮਪਲ ਲਏ ਗਏ ਹਨ ਜਿੰਨ੍ਹਾਂ ਵਿੱਚੋਂ 11 ਦੀ ਰਿਪੋਰਟ ਪਾਜ਼ਿਟਿਵ ਪਾਈ ਗਈ ਤੇ 276 ਦੀ ਰਿਪੋਰਟ ਨੈਗਟਿਵ ਆਈ ਹੈ। ਹੱਲੇ 119 ਲੋਕਾਂ ਦੀ ਰਿਪੋਰਟ ਆਉਣੀ ਬਾਕੀ ਹੈ।
Continue Reading