Punjab
ਸਹਾਇਕ ਪ੍ਰੋਫੈਸਰ ਦੀ ਭਰਤੀ ਦੀ ਉਮਰ ‘ਚ ਕੀਤਾ ਗਿਆ ਵਾਧਾ- CM MAAN

ਚੰਡੀਗੜ੍ਹ 19 JUNE 2023: ਕੈਬਿਨਟ ਮੀਟਿੰਗ ‘ਚ ਅੱਜ ਇੱਕ ਹੋਰ ਵੱਡਾ ਫ਼ੈਸਲਾ ਲਿਆ ਗਿਆ ਹੈ,ਇਸ ਬਾਰੇ ਜਾਣਕਾਰੀ ਦਿੰਦੇ ਮਾਨ ਨੇ ਦੱਸਿਆ ਕਿ ਉਹਨਾਂ ਵੱਲੋਂ ਅਸਿਸਟੈਂਟ ਪ੍ਰੋਫੈਸਰ ਦੀਆਂ ਪੋਸਟਾਂ ਕੱਢੀਆਂ ਗਿਆ ਹਨ, ਉੱਥੇ ਹੀ ਦੱਸ ਦੇਈਏ ਕਿ ਸਹਾਇਕ ਪ੍ਰੋਫੈਸਰ ਦੀ ਭਰਤੀ ਦੀ ਉਮਰ ਹੱਦ 37 ਸਾਲ ਤੋਂ ਵਧਾ ਕੇ 42 ਸਾਲ ਕਰ ਦਿੱਤੀ ਗਈ ਹੈ। ਇਸ ਤੋਂ ਇਲਾਵਾ ਵੱਖ-ਵੱਖ ਵਿਭਾਗਾਂ ਦੀਆਂ ਨਿਯਮਾਂਵਲੀ ਵੀ ਪਾਸ ਕੀਤੀ ਗਈ ਹੈ।
Continue Reading