India
India Corona Update: ਇੱਕੋ ਦਿਨ ‘ਚ ਆਏ 52,123 ਨਵੇਂ ਮਾਮਲੇ

30 ਜੁਲਾਈ: ਕੋਰੋਨਾ ਦੀ ਮਾਰ ਦੇਸ਼ ਦੁਨੀਆ ਤੇ ਲਗਾਤਾਰ ਪੈ ਰਹੀ ਹੈ। ਭਾਰਤ ਵਿਖੇ ਵੀ ਕੋਰੋਨਾ ਦੇ ਮਾਮਲੇ ਲਗਾਤਾਰ ਵਧਦੇ ਜਾ ਰਹੇ ਹਨ। ਦੱਸ ਦਈਏ ਭਾਰਤ ਵਿੱਚ ਬੀਤੇ 24 ਘੰਟਿਆਂ ਦੋਰਾਨ ਕੋਰੋਨਾ ਦੇ 52,123 ਮਾਮਲੇ ਸਾਹਮਣੇ ਆਏ ਹਨ ਅਤੇ 775 ਪੀੜਤਾਂ ਦੀ ਮੌਤ ਦਰਜ ਕੀਤੀ ਗਈ। ਜਿਸਦੇ ਨਾਲ ਦੇਸ਼ ਵਿੱਚ ਕੋਰੋਨਾ ਪੀੜਤਾਂ ਦੀ ਗਿੜਤੀ 15, 83,792 ਹੋ ਚੁੱਕੀ ਹੈ। ਜਿਨ੍ਹਾ ਚੋਂ 10,20,582 ਪੀੜਤ ਠਿਕ ਹੋ ਚੁੱਕੇ ਹਨ ਜਦਕਿ ਅਜੇ ਵੀ 5,28,242 ਪੀੜਤ ਜੇਰੇ ਇਲਾਜ ਹਨ। ਦੇਸ਼ ਵਿੱਚ ਹੁਣ ਤੱਕ ਕੋਰੋਨਾ ਨਾਲ 34,968 ਲੋਕਾਂ ਦੀ ਮੌਤ ਹੋ ਚੁੱਕੀ ਹੈ।