Corona Virus
ਭਾਰਤ ‘ਚ ਕੋਰੋਨਾ ਦੇ ਮਾਮਲੇ ਹੋਏ ਇਟਲੀ ਤੋਂ ਵੀ ਵੱਧ , ਛੇਵੇਂ ਨੰਬਰ ਤੇ ਭਾਰਤ

ਚੰਡੀਗੜ੍ਹ, 6 ਜੂਨ : ਕੋਰੋਨਾ ਮਹਾਂਮਾਰੀ ਨਾਲ ਪੂਰਾ ਦੇਸ਼ ਕਾਫੀ ਲੰਮੇ ਸਮੇ ਤੋਂ ਲੜ ਰਿਹਾ ਹੈ। ਚੀਨ ਸ਼ਹਿਰ ਤੋਂ ਆਏ ਇਸ ਮਹਾਂਮਾਰੀ ਦਾ ਪ੍ਰਕੋਪਸਬਤੋ ਪਹਿਲਾ ਸਪੇਨ ‘ਚ ਦੇਖਣ ਨੂੰ ਮਿਲਿਆ।

ਦਸ ਦਈਏ ਕਿ ਕੋਰੋਨਾ ਦੇ ਸਬ ਤੋਂ ਜ਼ਿਆਦਾ ਕੇਸ ਅਮਰੀਕਾ ਵਿੱਚ ਪਾਏ ਗਏ ਹਨ, ਦੂਸਰੇ ਨੰਬਰ ‘ਤੇ ਬ੍ਰਾਜ਼ੀਲ ਉਸਤੋਂ ਬਾਅਦ ਰੂਸ, ਸਪੇਨ, ਇੰਗਲੈਂਡ ਹਨ। ਹੈਰਾਨ ਹੋਣ ਵਾਲੀ ਗੱਲ ਇਹ ਹੈ ਕਿ ਕੋਰੋਨਾ ਕਾਰਨ ਭਾਰਤ ਦਾ ਸਥਾਨ ਛੇਵੇਂ ਨੰਬਰ ਤੇ ਪਹੁੰਚ ਗਿਆ ਹੈ ਜਿਸ ਨਾਲ ਕਿ ਭਾਰਤ ਵਿੱਚ –
total cases – 236,184
Total deaths – 6,649