National
BREAKING; NCERT ਦੀਆਂ ਕਿਤਾਬਾਂ ‘ਚ INDIA ਦੀ ਬਜਾਏ ਭਾਰਤ ਪੜ੍ਹਾਇਆ ਜਾਵੇ, ਕਮੇਟੀ ਨੇ ਕੀਤੀ ਸਿਫ਼ਾਰਿਸ਼

25 ਅਕਤੂਬਰ 2023: ਨੈਸ਼ਨਲ ਕੌਂਸਲ ਆਫ਼ ਐਜੂਕੇਸ਼ਨਲ ਰਿਸਰਚ ਐਂਡ ਟ੍ਰੇਨਿੰਗ (ਐਨਸੀਈਆਰਟੀ) ਦੀਆਂ ਕਿਤਾਬਾਂ ਵਿੱਚੋਂ ਭਾਰਤ ਸ਼ਬਦ ਨੂੰ ਹਟਾਉਣ ਦੀ ਸਿਫ਼ਾਰਸ਼ ਕੀਤੀ ਗਈ ਹੈ। NCERT ਦੀ ਉੱਚ ਪੱਧਰੀ ਕਮੇਟੀ ਨੇ ਵਿਦਿਆਰਥੀਆਂ ਨੂੰ ਇੰਡੀਆ ਦੀ ਬਜਾਏ ਦੇਸ਼ ਦਾ ਨਾਮ ਭਾਰਤ ਪੜ੍ਹਾਉਣ ਦਾ ਸੁਝਾਅ ਦਿੱਤਾ ਹੈ। ਕਮੇਟੀ ਦੇ ਚੇਅਰਪਰਸਨ ਸੀ.ਆਈ.ਆਈਜ਼ਕ ਨੇ ਹਿੰਦੁਸਤਾਨ ਟਾਈਮਜ਼ ਨੂੰ ਦੱਸਿਆ ਕਿ ਭਾਰਤ ਨੂੰ ਸਕੂਲੀ ਪਾਠਕ੍ਰਮ ਤੋਂ ਹਟਾ ਦੇਣਾ ਚਾਹੀਦਾ ਹੈ। ਕਮੇਟੀ ਨੇ ਪੁਰਾਤਨ ਇਤਿਹਾਸ ਦੀ ਥਾਂ ਕਲਾਸੀਕਲ ਇਤਿਹਾਸ ਪੜ੍ਹਾਉਣ ਦਾ ਵੀ ਸੁਝਾਅ ਦਿੱਤਾ ਹੈ।