Corona Virus
ਭਾਰਤੀ ਫ਼ੌਜ ਵਲੋਂ ਜੈਸਲਮੇਰ ਵਿੱਖੇ ਇਰਾਨ ਤੋਂ ਪਰਤੇ 236 ਭਾਰਤੀਆਂ ਲਈ ‘ਕੁਆਰੰਟੀਨ’ ਕੇਂਦਰ ਕਾਇਮ
ਵਿਸ਼ੇਸ ਡਾਕਟਰਾਂ ਦੀ ਟੀਮ ਕਰੇਗੀ ਦੇਖ ਰੇਖ
ਇਰਾਨਤੋਂ ਵਾਪਿਸ ਲਿਆਂਦੇ ਗਏ 236 ਭਾਰਤੀ ਨਾਗਰਿਕਾਂਲਈ ਭਾਰਤੀ ਸੇਨਾ ਵਲੋਂ ਵਿਸ਼ੇਸ਼ ਕੁਆਰੰਟੀਨ centre ਕਾਇਮ ਕੀਤਾ ਗਿਆ ਹੈ। ਚੀਨ ਅਤੇ ਇਟਲੀ ਤੋਂ ਬਾਅਦ ਇਰਾਨ ਵਿਚ ਕੋਰੋਨਾ ਵਾਇਰਸ ਨਾਲ਼ ਸਬ ਤੋਂ ਵੱਧ ਲੋਗ ਪ੍ਰਭਾਵਿਤ ਹੋਏ।
ਵਿਸ਼ੇਸ਼ ਉਡਾਨਾਂ ਰਾਹੀਂ 236 ਭਾਰਤੀ ਨਾਗਰਿਕ ਇਰਾਨ ਤੋਂ ਵਾਪਿਸ ਪਰਤ ਚੁੱਕੇ ਨੇ ਅਤੇ ਜੈਸਲਮੇਰ ਵਿੱਖੇ ਰੱਖੇ ਗਏ ਨੇ।
Continue Reading