Connect with us

India

ਰੇਲਵੇ ਨੇ 30 ਜੂਨ ਤੱਕ ਕੀਤੀਆਂ ਗਈਆਂ ਸਾਰੀਆਂ ਟਿਕਟਾਂ ਨੂੰ ਕੀਤਾ ਰੱਦ

Published

on

14 ਮਈ- ਭਾਰਤੀ ਰੇਲਵੇ ਵੱਲੋਂ 30 ਜੂਨ ਜਾਂ ਉਸ ਤੋਂ ਪਹਿਲਾਂ ਬੁੱਕ ਕੀਤੀਆਂ ਸਾਰੀਆਂ ਟਿਕਟਾਂ ਨੂੰ ਰੱਦ ਕਰ ਦਿੱਤਾ ਗਿਆ ਹੈ। ਰੇਲਵੇ ਮੁਤਾਬਿਕ, 30 ਜੂਨ 2020 ਤੱਕ ਬੁਕ ਕੀਤੇ ਗਈਆਂ ਸਾਰੀਆਂ ਟਿਕਟਾਂ ਦੇ ਪੈਸੇ ਯਾਤਰੀਆਂ ਨੂੰ ਵਾਪਸ ਕਰ ਦਿੱਤੇ ਜਾਣਗੇ।