Corona Virus
ਕੋਰੋਨਾ Breaking : ਜਗਰਾਓਂ ‘ਚ 42 ਸ਼ਰਧਾਲੂਆਂ ਵਿੱਚੋਂ 11 ਸ਼ਰਧਾਲੂਆਂ ਦੀ ਕਰੋਨਾ ਰਿਪੋਰਟ ਪੌਜ਼ਿਟਿਵ

ਜਗਰਾਓਂ, ਨਵਦੀਪ ਆਹਲੂਵਾਲੀਆ, 2 ਮਈ : ਪੰਜਾਬ ਵਿੱਚ ਕੋਰੋਨਾ ਦਾ ਕਹਿਰ ਆਏ ਦਿਨ ਵੱਧ ਰਿਹਾ ਹੈ। ਤਾਜ਼ਾ ਮਾਮਲਾ ਜਗਰਾਓਂ ਦੇ ਥਾਣਾ ਹਠੂਰ ਅਧੀਨ ਆਉਂਦੇ ਵੱਖ ਵੱਖ ਪਿੰਡਾਂ ਦੇ 42 ਸ਼ਰਧਾਲੂਆਂ ਵਿੱਚੋਂ 11 ਸ਼ਰਧਾਲੂਆਂ ਦੀ ਕਰੋਨਾ ਰਿਪੋਰਟ ਪੌਜ਼ਿਟਿਵ ਆਈ ਹੈ।
ਦਸ ਦਈਏ ਕਿ ਇਹ ਸਾਰੇ ਸ਼ਰਧਾਲੂ ਲੁਧਿਆਣਾ ਦੇ ਸਿਵਲ ਹਸਪਤਾਲ ਵਿੱਚ ਦਾਖਿਲ ਹਨ। ਜੇਕਰ ਇਸੇ ਤਰਾਂ ਕੋਰੋਨਾ ਦੇ ਕੇਸ ਵੱਧਦੇ ਰਹੇ ਤਾਂ ਉਹ ਦਿਨ ਦੂਰ ਨਹੀਂਜਦੋਂ ਪੰਜਾਬ ਵਿੱਚ ਵੀ ਇਟਲੀ ਅਤੇ ਅਮਰੀਕਾ ਵਾਂਗੂ ਹਾਲਾਤ ਹੋਣਗੇ।