Connect with us

National

ਜੰਮੂ ਕਸ਼ਮੀਰ: ਸ਼੍ਰੀਨਗਰ ‘ਚ ਨਜ਼ਰ ਆਈ ਸੰਘਣੀ ਧੁੰਦ

Published

on

ਜੰਮੂ-ਕਸ਼ਮੀਰ 20 ਨਵੰਬਰ 2023: ਸ਼੍ਰੀਨਗਰ ‘ਚ ਸਵੇਰੇ ਸੰਘਣੀ ਧੁੰਦ ਦੀ ਚਾਦਰ ਦੇਖੀ ਗਈ ਹੈ| ਦੱਸ ਦੇਈਏ ਕਿ ਓਥੇ ਹੀ ਕਸ਼ਮੀਰ ਦੇ ਵਿਚ ਵੀ ਠੰਢ ਦੇ ਨਾਲ-ਨਾਲ ਧੁੰਦ ਨੇ ਵੀ ਦਸਤਕ ਦੇਣੀ ਸ਼ੁਰੂ ਕਰ ਦਿੱਤੀ ਹੈ| ਦੇਖੋ ਦ੍ਰਿਸ਼

J-K: Dense fog covers Srinagar for third consecutive day