National ਜੰਮੂ-ਕਸ਼ਮੀਰ: ਰੋਮੀਓ ਫੋਰਸ ਤੇ ਐਸਓਜੀ ਪੁਲਿਸ ਨੇ ਹਥਿਆਰ ਤੇ ਗੋਲਾ ਬਾਰੂਦ ਕੀਤਾ ਬਰਾਮਦ Published 1 year ago on December 30, 2023 By admin ਪੁੰਛ, ਜੰਮੂ-ਕਸ਼ਮੀਰ 30 ਦਸੰਬਰ 2203: ਰੋਮੀਓ ਫੋਰਸ ਅਤੇ ਐਸਓਜੀ ਪੁਲਿਸ ਨੇ ਇੱਕ ਸੰਯੁਕਤ ਤਲਾਸ਼ੀ ਅਭਿਆਨ ਵਿੱਚ ਪੁੰਛ ਦੇ ਕਸਬਲਾਰੀ ਖੇਤਰ ਤੋਂ ਭਾਰੀ ਮਾਤਰਾ ਵਿੱਚ ਹਥਿਆਰ ਅਤੇ ਗੋਲਾ ਬਾਰੂਦ ਬਰਾਮਦ ਕੀਤਾ ਹੈ।ਵਿਸਫੋਟਕ ਨੂੰ ਫੌਜ ਨੇ ਕਸਬਲਾਰੀ ਇਲਾਕੇ ਦੇ ਜੰਗਲ ਵਿਚ ਮੌਕੇ ‘ਤੇ ਹੀ ਨਸ਼ਟ ਕਰ ਦਿੱਤਾ। Related Topics:jammu and kashmirLATESTnational newsRomeo Force and SOG Policeworld punjabi tv Up Next ਨਾਬਾਲਗ ਨਾਲ ਬਲਾਤਕਾਰ ਕਰਨ ਦਾ ਦੋਸ਼ੀ ਪਾਇਆ ਗਿਆ ਨੇਪਾਲ ਕ੍ਰਿਕਟ ਟੀਮ ਦਾ ਸਾਬਕਾ ਕਪਤਾਨ Don't Miss ਡੀਐਮ ਦਫ਼ਤਰ ਸਾਹਮਣੇ ‘ਠੱਗ’ ਨੂੰ ਦੇਖ ਕੇ ਗੁੱਸੇ ‘ਚ ਆਈਆਂ ਔਰਤਾਂ, ਭੱਜ ਕੇ ਕੀਤੀ ਕੁੱਟਮਾਰ Continue Reading You may like ਪੰਜਾਬ ਵਿਧਾਨ ਸਭਾ ਦਾ ਸੈਸ਼ਨ ਅੱਜ ਤੋਂ ਹੋਵੇਗਾ ਸ਼ੁਰੂ 4 ਦਿਨਾਂ ਲਈ ਇੰਟਰਨੈੱਟ ਬੰਦ! ਬਾਲੀਵੁੱਡ ਦੇ ਮਸ਼ਹੂਰ ਅਦਾਕਾਰ ‘ਤੇ ਡਿੱਗਿਆ ਦੁੱਖਾਂ ਦਾ ਪਹਾੜ, ਪਹਿਲੀ ਪਤਨੀ ਦਾ ਹੋਇਆ ਦੇਹਾਂਤ ਵਲਟੋਹਾ ਨੂੰ ਦਿਖਾਓ ਬਾਹਰ ਦਾ ਰਸਤਾ, ਪੰਜ ਸਿੰਘ ਸਾਹਿਬਾਨ ਦਾ ਸਖ਼ਤ ਫ਼ਰਮਾਨ ਚੋਰਾਂ ਨੇ ਘਰ ਨੂੰ ਲਾਈ ਸੰਨ੍ਹ, 8 ਤੋਲੇ ਸੋਨਾ ਤੇ ਨਗਦੀ ਲੈ ਹੋਏ ਫਰਾਰ ਨਕਲ ਮਾਰ ਕੇ ਪਾਸ ਹੋਣ ਦੀ ਖਵਾਹਿਸ਼ ਰੱਖਣ ਵਾਲੇ ਵਿਦਿਆਰਥੀਆਂ ਦੀਆਂ ਉਮੀਦਾਂ ਤੇ ਫਿਰਿਆ ਪਾਣੀ