Connect with us

Uncategorized

ਜਯਾ ਬੱਚਨ ਦੀ ਕੋਰੋਨਾ ਰਿਪੋਰਟ ਨੈਗੇਟਿਵ , ਐਸ਼ਵਰਿਆ ਤੇ ਉਸਦੀ ਧੀ ਘਰ ‘ਚ ਇਕਾਂਤਵਾਸ

Published

on

ਮੁੰਬਈ, 13 ਜੁਲਾਈ : ਸ਼ਨੀਵਾਰ ਨੂੰ ਜਿਥੇ ਬਾਲੀਵੁੱਡ ਅਭਿਨੇਤਾ ਅਮਿਤਾਭ ਬੱਚਨ ਨੇ ਆਪਣੀ ਕੋਰੋਨਾ ਰਿਪੋਰਟ ਦੀ ਜਾਣਕਾਰੀ ਟਵਿਟਰ ਰਹੀ ਦਿੰਦਿਆਂ ਕਿਹਾ ਸੀ ਕਿ ਉਹ ਕੋਰੋਨਾ ਪਾਜ਼ਿਟਿਵ ਆਉਣ ਦੀ ਖਬਰ ਦਿੱਤੀ ਸੀ।

ਜਿਸਤੋਂ ਬਾਅਦ ਐਸ਼ਵਰਿਆ ਰਾਏ ਅਤੇ ਅਰਾਧਿਆ ਬੱਚਨ ਦੀ ਕੋਰੋਨਾ ਰਿਪੋਰਟ ਪਾਜ਼ਿਟਿਵ ਪਾਈ ਗਿਆ ਹੈ। ਇਸਦੀ ਜਾਣਕਾਰੀ ਅਭਿਸ਼ੇਕ ਬੱਚਨ ਨੇ ਦਿਤੀ। ਜਿਸਦੇ ਵਿੱਚ ਇਹਨਾ ਕਿਹਾ ਕਿ ਮਾਂ (ਜਯਾ ਬੱਚਨ) ਦੀ ਕੋਰੋਨਾ ਰਿਪੋਰਟ ਨੈਗੇਟਿਵ ਆਈ ਹੈ ਅਤੇ ਐਸ਼ਵਰਿਆ ਤੇ ਉਸਦੀ ਧੀ ਘਰ ‘ਚ ਹੀ ਇਕਾਂਤਵਾਸ ਕੀਤੇ ਗਏ ਹਨ ਜਿਹਨਾ ਦੀ ਕੋਰੋਨਾ ਰਿਪੋਰਟ ਪਾਜ਼ਿਟਿਵ ਆਈ ਹੈ।