Punjab
JEE Mains ‘ਚ ਛਾਏ ਪੰਜਾਬ ਦੇ ਸਰਕਾਰੀ ਸਕੂਲਾਂ ਦੇ ਬੱਚੇ

ਚੰਡੀਗੜ੍ਹ : ਪੰਜਾਬ ਨੇ ਸਿੱਖਿਆ ਦੀ ਕ੍ਰਾਂਤੀ ‘ਚ ਇਕ ਨਵਾਂ ਰਿਕਾਰਡ ਕੀਤਾ ਦਰਜ ਹੈ। ਪੰਜਾਬ ਦੇ ਸਰਕਾਰੀ ਸਕੂਲਾਂ ਦੇ ਕੁੱਲ 158 ਬੱਚਿਆਂ ਨੇ ਜੇ. ਈ. ਈ. ਮੇਨਜ਼ ਦੀ ਪ੍ਰੀਖਿਆ ਪਾਸ ਕੀਤੀ ਹੈ। ਸਰਕਾਰ ਵਲੋਂ ਜਾਰੀ ਅੰਕੜਿਆਂ ਦੇ ਮੁਤਾਬਕ ਸਭ ਤੋਂ ਵੱਧ ਬੱਚੇ ਮੋਹਾਲੀ ਤੋਂ ਜੇਤੂ ਰਹੇ ਹਨ।
ਮੋਹਾਲੀ ਤੋਂ 23 ਬੱਚਿਆਂ ਨੇ ਜੇ. ਈ. ਈ. ਮੇਨ ਦੀ ਪ੍ਰੀਖਿਆ ਕੀਤੀ ਪਾਸ ਹੈ। ਇਸ ਤੋਂ ਇਲਾਵਾ ਦੂਜੇ ਨੰਬਰ ‘ਤੇ ਜਲੰਧਰ ਦੇ 22 ਅਤੇ ਤੀਜੇ ਨੰਬਰ ‘ਤੇ ਫਿਰੋਜ਼ਪੁਰ ਅਤੇ ਲੁਧਿਆਣਾ ਜ਼ਿਲ੍ਹਿਆਂ ਦੇ 20-20 ਬੱਚਿਆਂ ਨੇ ਜੇ. ਈ. ਈ. ਮੇਨ ਦੀ ਪ੍ਰੀਖਿਆ ਪਾਸ ਕੀਤੀ ਹੈ।
ਜੇ. ਈ. ਈ ਮੇਨ ਦਾ ਨਤੀਜਾ 25 ਅਪ੍ਰੈਲ ਨੂੰ ਆਇਆ ਸੀ ‘ਤੇ ਇਸ ਵਾਰ ਕਰੀਬ 1,415,110 ਵਿਦਿਆਰਥੀਆਂ ਨੇ ਪੇਪਰ ਦਿੱਤਾ ਤੇ ਜਿਸ ‘ਚ 14 ਲੱਖ 15 ਹਜਾਰ ਦੇ ਕਰੀਬ ਵਿਦਿਆਰਥੀਆ ਨੇ ਇਹ ਪ੍ਰਿਖਿਆ ਪਾਸ ਕੀੱਤੀ…