Punjab
ਕਪੂਰਥਲਾ ਦਾ ਪਹਿਲਾ ਮਰੀਜ਼ ਹੋਇਆ ਠੀਕ

ਕਪੂਰਥਲਾ ਦਾ ਪਹਿਲਾ ਕੋਰੋਨਾ ਮਰੀਜ਼ ਜੋ ਪਿੰਡ ਕੋਟਾਕਰਾਰ ਖ਼ਾ ਤੋਂ ਤਬਲਿਗੀ ਜਮਾਤ ਤੋਂ ਸੰਭੰਧਤ ਹੈ ਦਾ ਪਿੱਛਲੇ 14 ਦਿਨਾਂ ਤੋਂ ਇਲਾਜ ਚੱਲ ਰਿਹਾ ਸੀ।
ਹੁਣ ਡਾਕਟਰਾਂ ਵੱਲੋੰ ਪੁਸ਼ਟੀ ਕੀਤੀ ਗਈ ਕਿ ਇਸਦੀ ਕੋਰੋਨਾ ਰਿਪੋਰਟ ਨੈਗੇਟਿਵ ਪਾਈ ਗਈ ਹੈ।
ਦੱਸ ਦਈਏ ਹੁਣ ਤੱਕ ਕਪੂਰਥਲਾ ਵਿੱਚ ਕੋਰੋਨਾ ਦੇ 2ਪ ਪਾਜ਼ਿਟਿਵ ਕੇਸ ਆਏ ਸੀ। ਜਿੰਨ੍ਹਾਂ ਵਿੱਚੋਂ ਇੱਕ ਕੋਟਾਕਰਾਰ ਖਾਂ ਦਾ ਵਿਅਕਤੀ ਸੀ ਟਿਵ ਦੁੱਜਾ ਐਲ.ਪੀ.ਯੂ ਦਾ ਵਿਦਿਆਰਥੀ ਸੀ, ਜਿਸਦਾ ਇਲਾਜ ਹਾਲੇ ਵੀ ਕਪੂਰਥਲਾ ਦੇ ਸਿਵਿਲ ਹਸਪਤਾਲੁ ਵਿਖੇ ਚੱਲ ਰਿਹਾ ਹੈ।
Continue Reading