ਕਪੂਰਥਲਾ, 28 ਜੁਲਾਈ (ਜਗਜੀਤ ਧੰਜੂ) : ਕਪੂਰਥਲਾ ਵਿਖੇ ਕੋਰੋਨਾ ਦੇ ਇਕੱਠ ਮਾਮਲੇ ਸਾਹਮਣੇ ਆਏ ਹਨ। ਦੱਸ ਦਈਏ ਕਿ ਕਪੂਰਥਲਾ ਵਿਚ 26 ਲੋਕਾਂ ਦੀ ਕੋਰੋਨਾ ਰਿਪੋਰਟ ਪਾਜ਼ਿਟਿਵ ਪਾਈ ਗਈ ਹੈ ਜਿਨ੍ਹਾਂ ਵਿਚ 4 ਮਹਿਲਾ ਸ਼ਾਮਿਲ ਹੈ। ਕਪੂਰਥਲਾ ਵਿਖੇ ਪਹਿਲੀ ਵਾਰ ਕੋਵਿਡ ਦੇ ਇਕੱਠ ਏਨ੍ਹੇ ਮਾਨਲੇ ਦਰਜ ਹੋਏ ਹਨ। ਇਨ੍ਹਾਂ ਮਰੀਜਾਂ ਚੋਂ 12 ਪੀੜਤ ਮੋਡਰਨ ਜੇਲ ਤੋਂ ਹਨ।