Uncategorized
ਮਸ਼ਹੂਰ ਅਦਾਕਾਰਾ ਕਿਰਨ ਖੇਰ ਨੂੰ ਹੋਇਆ ਬਲੱਡ ਕੈਂਸਰ
ਮਸ਼ਹੂਰ ਬਾਲੀਵੁੱਡ ਅਦਾਕਾਰਾ ਤੇ ਚੰਡੀਗੜ੍ਹ ਬੀਜੇਪੀ ਸਾਂਸਦ ਹਨ ਉਹ ਬਲੱਡ ਕੈਂਸਰ ਨਾਲ ਪੀੜਤ ਹਨ। ਭਾਜਪਾ ਦੇ ਇਕ ਸਹਿਯੋਗੀ ਤੋਂ ਇਹ ਜਾਣਕਾਰੀ ਪ੍ਰਾਪਤ ਹੋਈ ਹੈ। ਇਸ ਦੌਰਾਨ ਇਹ ਵੀ ਪਤਾ ਲੱਗਿਆ ਕਿ ਉਹ ਆਪਣਾ ਇਲਾਜ ਅੱਜਕਲ ਮੁੰਬਈ ਤੋਂ ਕਰਵਾ ਰਹੇ ਹਨ। ਕਿਰਨ ਖੇਰ ਪਹਿਲਾ ਵੀ ਇਕ ਬਿਮਾਰੀ ਤੋਂ ਪੀੜ੍ਹਤ ਸੀ ਜਿਸ ਦਾ ਨਾਮ ਮਲਟੀਪਲ ਮਾਇਲੋਮਾ ਹੈ। ਇਸ ਨੂੰ ਇਕ ਬਲੱਡ ਕੈਂਸਰ ਦੀ ਹੀ ਕਿਸਮ ਕਿਹਾ ਜਾਦਾਂ ਹੈ। ਪਿੱਛਲੇ ਸਾਲ ਉਨ੍ਹਾਂ ਨੂੰ ਇਸ ਬਿਮਾਰੀ ਦਾ ਪਤਾ ਲੱਗਿਆ। ਉਹ ਇਲਾਜ ਦੌਰਾਨ ਹੁਣ ਕਾਫੀ ਠੀਕ ਹਨ। ਉਨ੍ਹਾਂ ਨੇ ਆਪਣੀ ਜਾਂਚ PGI ਤੋਂ ਬਾਅਦ ਉਨ੍ਹਾਂ ਨੂੰ ਇਸ ਬਿਮਾਰੀ ਬਾਰੇ ਪਤਾ ਚੱਲਿਆ ਸੀ। ਉਨ੍ਹਾਂ ਨੂੰ ਇਹ ਪਤਾ ਲੱਗਿਆ ਕਿ ਬਿਮਾਰੀ ਖੱਬੇ ਹੱਥ ਤੇ ਸੱਜੇ ਮੱਢੇ ਤੱਕ ਫੈਲੀ ਹੋਈ ਸੀ। ਪਰ ਉਨ੍ਹਾਂ ਇਲਾਜ ਦੌਰਾਨ ਮੁੰਬਈ ਜਾਣਾ ਪਿਆ ਸੀ। ਪਰ ਉਨ੍ਹਾਂ ਹੁਣ ਇਲਾਜ ਦੌਰਾਨ ਕਾਫੀ ਠੀਕ ਹਨ । ਹੁਣ ਹਾਲਹਿ ‘ਚ ਉਨ੍ਹਾਂ ਟੈਸਟ ਕਰਵਾਇਆ ਤਾਂ ਬਿਮਾਰੀ ਉਨ੍ਹਾਂ ਦੇ ਹੱਥਾਂ ਤੇ ਮੋਢਿਆਂ ਚੋਂ ਖ਼ਤਮ ਹੋ ਚੁੱਕੀ ਹੈ। ਕਿਰਨ ਖੇਰ ਆਪਣਾ ਇਲਾਜ ਮੁੰਬਈ ਦੇ ਕੋਕੀਲਾਬੇਨ ਹਸਪਤਾਲ ਰਹੀ ਸੀ। ਪਰ ਹੁਣ ਉਹ ਕਾਫੀ ਠੀਕ ਹਨ ਤਾਂ ਉਨ੍ਹਾਂ ਹਸਪਤਾਲ ਤੋਂ ਛੁੱਟੀ ਮਿਲ ਚੁੱਕੀ ਹੈ। ਪਰ ਕਿਰਨ ਖੇਰ ਹਾਲੇ ਵੀ ਆਪਣੇ ਪੂਰੇ ਇਲਾਜ ਲਈ ਹਸਪਤਾਲ ਜਾ ਰਹੀ ਹੈ।