Uncategorized
ਲੁਧਿਆਣਾ ‘ਚ ਵੀਰਵਾਰ ਨੂੰ ਕੋਰੋਨਾ ਦੇ 326 ਨਵੇਂ ਮਾਮਲੇ ਆਏ ਸਾਹਮਣੇ
ਲੁਧਿਆਣਾ ‘ਚ ਵੀਰਵਾਰ ਨੂੰ ਕੋਰੋਨਾ ਦੇ 326 ਨਵੇਂ ਮਾਮਲੇ ਆਏ ਸਾਹਮਣੇ

3 ਸਤੰਬਰ: ਲੁਧਿਆਣਾ ‘ਚ ਅੱਜ ਭਾਵ ਵੀਰਵਾਰ ਨੂੰ 326 ਨਵੇਂ ਮਾਮਲੇ ਦਰਜ ਕੀਤੇ ਗਏ। ਦੱਸਣਯੋਗ ਹੈ ਕਿ ਇਨ੍ਹਾਂ 326 ਕੇਸ ਵਿੱਚੋਂ 282 ਕੇਸ ਜਿਲ੍ਹਾ ਲੁਧਿਆਣਾ ਨਾਲ ਸਬੰਧਿਤ ਹਨ ਤੇ 44 ਕੇਸ ਬਾਹਰਲੇ ਜਿਲ੍ਹਿਆਂ ਦੇ ਹਨ। ਅੱਜ ਆਈਆਂ ਪਾਜ਼ੀਟਿਵ ਰਿਪੋਰਟਾਂ ਵਿੱਚ 19 ਹੈਲਥ ਕੇਅਰ ਵਰਕਰ ਵੀ ਸਾਮਿਲ ਹਨ। ਇਸ ਤੋਂ ਇਲਾਵਾ ਲੁਧਿਆਣਾ ‘ਚ ਅੱਜ 22 ਲੋਕਾਂ ਦੀ ਮੌਤ ਵੀ ਦਰਜ ਕੀਤੀ ਗਈ।
Continue Reading