Punjab
ਫਾਜ਼ਿਲਕਾ ਦੀ ਮੰਡੀ ਲਾਧੂਕਾ ਨੇੜੇ ਵੱਡਾ ਹਾਦਸਾ

ਫਾਜ਼ਿਲਕਾ 18 ਜਨਵਰੀ 2024: ਫਾਜ਼ਿਲਕਾ ਦੀ ਮੰਡੀ ਲਾਧੂਕਾ ਨੇੜੇ ਵੱਡਾ ਹਾਦਸਾ ਵਾਪਰਿਆ ਹੈ, ਦੱਸਿਆ ਜਾ ਰਿਹਾ ਹੈ ਕਿ ਆਰ.ਟੀ.ਓ ਦਫਤਰ ਦੇ ਮੁਲਾਜ਼ਮਾਂ ਦੀ ਕਾਰ ਹਾਦਸੇ ਦਾ ਸ਼ਿਕਾਰ ਹੋਈ ਹੈ, ਦੋ ਮੁਲਾਜ਼ਮਾਂ ਦੀ ਮੌਤ, ਦੋ ਜ਼ਖਮੀ, ਮ੍ਰਿਤਕਾਂ ‘ਚ ਫਾਜ਼ਿਲਕਾ ਦਾ ਆਰ.ਟੀ.ਓ ਡਰਾਈਵਰ ਤੇ ਹੋਮਗਾਰਡ ਜਵਾਨ ਸ਼ਾਮਲ ਸਨ| ਆਰ.ਟੀ.ਓ. ਹਲਕਾ ਵਿਧਾਇਕ ਨਰਿੰਦਰ ਸਵਾਨਾ ਅਤੇ ਪ੍ਰਸ਼ਾਸਨਿਕ ਅਧਿਕਾਰੀਆਂ ਦੇ ਨਾਲ ਹਸਪਤਾਲ ਪਹੁੰਚੇ ।
Continue Reading