Punjab
ਰੀਅਲ ਐਸਟੇਟ ਸੈਕਟਰ ਨੂੰ ਵੱਡੀ ਛੋਟ, 6 ਮਹੀਨੇ ਤੱਕ ਨਹੀਂ ਵਸੂਲੇ ਜਾਣਗੇ ਕੋਈ ਵੀ ਪੇਨਲਟੀ

ਪੰਜਾਬ ਸਰਕਾਰ ਨੇ ਦਿੱਤੀ ਵਡੀ ਰਾਹਤ। ਦੱਸ ਦਈਏ ਹਾਊਸਿੰਗ ਅਥਾਰਿਟੀ ਦੇ ਪ੍ਰੋਜੈਕਟਾਂ, ਮਕਾਨ ਅਤੇ ਹੋਰ ਉਸਾਰੀ ਦੀ ਮਿਆਦ 6 ਮਹੀਨੇ ਤੱਕ ਵਧਾਈ ਗਈ ਹੈ। ਜਿਸਦੇ ਤਹਿਤ 6 ਮਹੀਨੇ ਤੱਕ ਕੋਈ ਪੈਨਲਟੀ, extension ਫੀਸ ਅਤੇ ਜੁਰਮਾਨੇ ਨਹੀਂ ਵਸੂਲੇ ਜਾਣਗੇ।
ਜਾਣਕਾਰੀ ਮੁਤਾਬਕ 1 ਅਪ੍ਰੈਲ 2020 ਤਕ ਪੂਰੇ ਹੋਣ ਵਾਲੇ ਹਾਊਸਿੰਗ ਅਤੇ ਉਸਾਰੀ ਪ੍ਰੋਜੈਕਟਾਂ ਉਤੇ ਹੁਣ 30 ਸਿਤੰਬਰ ਤੱਕ ਕੋਈ extension fees ਜਾਂ ਹੋਰ ਜੁਰਮਾਨੇ ਨਹੀਂ ਲੱਗਣਗੇ। ਸਰਕਾਰ ਵਲੋਂ 17-18 ਕਰੋੜ ਰਾਹਤ ਦਾ ਦਾਅਵਾ ਕੀਤਾ ਜਾ ਰਿਹਾ ਹੈ।
Continue Reading