Punjab
SGPC ਚੋਣਾਂ ਤੇ ਵੋਟਾਂ ਬਣਾਉਣ ਨੂੰ ਲੈਕੇ ਮੰਤਰੀ ਕੁਲਦੀਪ ਧਾਲੀਵਾਲ ਦਾ ਬਿਆਨ

7ਅਕਤੂਬਰ 2023: SGPC ਦੀਆਂ ਚੋਣਾਂ ਚ ਵੱਧ ਤੋਂ ਵੱਧ ਵੋਟਾਂ ਬਣਾਓ ਅਤੇ ਚੰਗੇ ਬੰਦੇ ਚੁਣ ਕੇ ਸਿੱਖ ਦੀ ਅਗਵਾਈ ਲਈ ਭੇਜੋ – ਧਾਲੀਵਾਲ
ਮੰਤਰੀ ਕੁਲਦੀਪ ਧਾਲੀਵਾਲ ਨੇ ਕਿਹਾ ਕਿ ਮੈਂ ਸਿੱਖਾਂ ਦਾ ਬੱਚਾ ਹਾਂ ਅਤੇ ਬਤੌਰ ਸਿੱਖ ਕਹਾਂਗਾ ਵੱਧ ਤੋਂ ਵੱਧ ਵੋਟਾਂ ਬਣਾਓ, ਸਿਆਣੇ ਬੰਦੇ ਅੱਗੇ ਭੇਜੋ ਤਾਂ ਜੋ ਸਿੱਖਾਂ ਦੀ ਅਗਵਾਈ ਹੋ ਸਕੇ, SGPC ਸਿੱਖਾਂ ਦੀ ਬਹੁਤ ਵੱਡੀ ਸੰਸਥਾ ਹੈਂ ਸਿੱਖਾਂ ਦੀ ਅਗਵਾਈ ਕਰਦੀ ਹੈਂ, ਬਦਕਿਸਮਤੀ ਇਹ ਹੈਂ ਕੇ ਓਥੇ ਹੁਣ ਤੱਕ ਕੋਈ ਸਹੀ ਚੇਹਰੇ ਨਹੀਂ ਗਏ|
Continue Reading