Connect with us

Health

ਕੇਂਦਰ ਸਰਕਾਰ ਵੱਲੋਂ ਅੱਜ ਸਾਰੇ ਦੇਸ਼ ਭਰ ‘ਚ ਮੋਕ ‌ਡ੍ਰਿਲ ਕੀਤੀ ਜਾ ਰਹੀ ਜਾਰੀ

Published

on

ਕੋਰੋਨਾ ਦੇ ਵਧਦੇ ਖਤਰੇ ਨੂੰ ਦੇਖਦੇ ਹੋਏ ਕੇਂਦਰ ਸਰਕਾਰ ਵੱਲੋਂ 27 ਦਸੰਬਰ ਯਾਨੀ ਕਿ ਅੱਜ ਸਾਰੇ ਦੇਸ਼ ਭਰ ਵਿਚ ਮੋਕ ‌ਡ੍ਰਿਲ ਕੀਤੀ ਜਾ ਰਹੀ ਹੈ।ਮਿਲੀ ਜਾਣਕਾਰੀ ਅਨੁਸਾਰ ਦੱਸਿਆ ਜਾ ਰਿਹਾ ਹੈ ਕਿ ਕੇਂਦਰੀ ਸਿਹਤ ਮੰਤਰੀ ਮਨਸੁੱਖ ਮਾਂਡਵੀਆ ਕੌਮੀ ਰਾਜਧਾਨੀ ਦਿੱਲੀ ਅਤੇ ਉਸਦੇ ਆਲੇ-ਦੁਆਲੇ ਦੇ ਹਸਪਤਾਲਾਂ ਵਿਚ ਜਾਇਜ਼ਾ ਲੈ ਰਹੇ ਹਨ। ਚੰਡੀਗੜ੍ਹ ਵਿਚ ਵੀ ਸੈਕਟਰ 32 ਦੇ ਹਸਪਤਾਲ ਵਿਚ ਜਾਇਜ਼ਾ ਲਿਆ ਜਾ ਰਿਹਾ ਹੈ।

Corona Mockdrill Balaghat : कोविड आईसीयू वार्डों में भर्ती किए गए मरीज  ऑक्सीजन सप्लाई दिनभर रहेगी चालू - Patients admitted in covid ICU wards  oxygen supply continue throughout day in Balaghat

ਇਸੀ ਦੌਰਾਨ ਪੰਜਾਬ ਦੇ ਸਿਹਤ ਮੰਤਰੀ ਚੇਤਨ ਸਿੰਘ ਜੋੜੇਮਾਜਰਾ ਮੁਹਾਲੀ ਦੇ ਹਸਪਤਾਲ ਵਿਚ ਪਹੁੰਚ ਕੇ ਜਾਇਜ਼ਾ ਲੈਣਗੇ।
ਇਹ ਡ੍ਰਿਲ ਦੁਪਹਿਰ ਤੱਕ ਮੁਕੰਮਲ ਕਰਨੀ ਹੈ ਜਿਸ ਦੌਰਾਨ ਇਹ ਵੇਖਿਆ ਜਾਵੇਗਾ ਕਿ ਹਸਪਤਾਲ ਵਿਚ ਆਕਸੀਜ਼ਨ ਹੈ ਜਾਂ ਨਹੀਂ, ਕੋਰੋਨਾ ਲਈ ਲੋੜੀਂਦੀਆਂ ਦਵਾਈਆਂ ਤੇ ਕਿੱਟਾਂ ਮੌਜੂਦ ਹਨ ਜਾਂ ਨਹੀਂ, ਇਹ ਸਭ ਕੁਝ ਚੈਕ ਕੀਤਾ ਜਾ ਰਿਹਾ ਹੈ।

COVID-19: Mock drill across states, UTs on Tuesday to ensure readiness of  health facilities - The Economic Times