Uncategorized
ਮੋਹਾਲੀ : 2 ਹੋਰ ਨਵੇਂ ਕੇਸ ਪਾਏ ਗਏ ਕੋਰੋਨਾ ਪੌਜ਼ਿਟਿਵ

ਮੋਹਾਲੀ, ਆਸ਼ੂ ਅਨੇਜਾ, 30 ਮਈ : ਚੀਨ ਸ਼ਹਿਰ ਤੋਂ ਆਏ ਕੋਰੋਨਾ ਮਹਾਂਮਾਰੀ ਦਾ ਪ੍ਰਕੋਪ ਪੂਰੇ ਦੁਨੀਆਂ ‘ਚ ਫੈਲਿਆ ਹੋਇਆ ਹੈ। ਲੋਕ ਘਰਾਂ ਅੰਦਰ ਬੰਦ ਹਨ ਅਤੇ ਦੇਸ਼ ਨੂੰ ਲੌਕਡਾਊਨ ਲਗਾ ਹੋਇਆ ਹੈ।
ਦਸ ਦਈਏ ਕਿ ਅੱਜ ਮੋਹਾਲੀ ਵਿੱਚ 2 ਕੇਸ ਕੋਰੋਨਾ ਪੌਜ਼ਿਟਿਵ ਪਾਏ ਗਏ ਹਨ। ਜਿਸਤੋਂ ਬਾਅਦ ਮੋਹਾਲੀ ‘ਚ ਕੁੱਲ ਐਕਟਿਵ ਕੇਸ 9 ਹੋ ਗਏ ਹਨ। ਇਸ ਜਾਣਕਾਰੀ ਨੂੰ ਸਿਵਲ ਸਰਜਨ ਨੇ ਪ੍ਰਸ਼ਾਸ਼ਨ ਨਾਲ ਸਾਂਝਾ ਕੀਤਾ।
Continue Reading